ਰੋਜ਼ ਇਕ ਆਂਡਾ ਖਾਣ ਨਾਲ 60% ਤੱਕ ਵੱਧ ਸਕਦਾ ਹੈ ਸ਼ੂਗਰ ਦਾ ਖ਼ਤਰਾ, ਪੜ੍ਹੋ ਇਹ ਹੈਰਾਨ  ਕਰਨ ਵਾਲਾ ਅਧਿਐਨ

ਰੋਜ਼ ਇਕ ਆਂਡਾ ਖਾਣ ਨਾਲ 60% ਤੱਕ ਵੱਧ ਸਕਦਾ ਹੈ ਸ਼ੂਗਰ ਦਾ ਖ਼ਤਰਾ, ਪੜ੍ਹੋ ਇਹ ਹੈਰਾਨ ਕਰਨ ਵਾਲਾ ਅਧਿਐਨ

australian scientists study update: ਜੇ ਤੁਸੀਂ ਇਕ ਅੰਡਾ ਰੋਜ਼ਾਨਾ ਖਾਓਗੇ, ਤਾਂ ਟਾਈਪ -2 ਸ਼ੂਗਰ ਦੇ ਹੋਣ ਦਾ ਖ਼ਤਰਾ 60% ਵੱਧ ਜਾਂਦਾ ਹੈ। ਆਸਟਰੇਲੀਆ ਦੇ ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਇਹ ਦਾਅਵਾ ਕੀਤਾ ਹੈ। ਵਿਗਿਆਨੀਆਂ ਨੂੰ ਅੰਡਿਆਂ ਅਤੇ ਬਲੱਡ ਸ਼ੂਗਰ ਦੇ ਵਿਚਕਾਰ ਸਬੰਧ ਮਿਲਿਆ ਹੈ। ਚੀਨ ਵਿਚ 8,545 ਲੋਕਾਂ ‘ਤੇ ਇਕ ਅਧਿਐਨ ਕਹਿੰਦਾ ਹੈ ਕਿ ਜਦੋਂ […]

Read More