ਘਰ ਬੈਠੇ ਸਿਰਫ 5 ਮਿੰਟਾਂ ‘ਚ ਇਸ ਤਰ੍ਹਾਂ ਬਣਾਓ Cheese Aloo Paratha

ਘਰ ਬੈਠੇ ਸਿਰਫ 5 ਮਿੰਟਾਂ ‘ਚ ਇਸ ਤਰ੍ਹਾਂ ਬਣਾਓ Cheese Aloo Paratha

ਉੱਤਰ ਭਾਰਤ ਵਿੱਚ ਆਲੂ ਦੇ ਪਰੌਂਠੇ ਬਹੁਤ ਜ਼ਿਆਦਾ ਪ੍ਰਸਿੱਧ ਹਨ। ਇਨ੍ਹਾਂ ਪਰੌਂਠਿਆਂ ਨੂੰ ਨਾਸ਼ਤੇ ਵਿੱਚ ਬਹੁਤ ਸ਼ੌਂਕ ਨਾਲ ਖਾਇਆ ਜਾਂਦਾ ਹੈ। ਆਲੂ ਤੇ ਪਿਆਜ਼ ਭਰ ਕਰ ਇਨ੍ਹਾਂ ਪਰੌਂਠਿਆਂ ਨੂੰ ਬਣਾਇਆ ਜਾਂਦਾ ਹੈ। ਇਨ੍ਹਾਂ ਪਰੌਂਠਿਆਂ ਵਿੱਚ ਜਦੋਂ Cheese ਵੀ ਪਾ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਚੀਜ਼ੀ ਆਲੂ ਪਰੌਂਠਿਆਂ […]

Read More