Ganth Gobhi benefits: ਫੁੱਲਗੋਭੀ ਅਤੇ ਬੰਦਗੋਭੀ ਤਾਂ ਹਰ ਕਿਸੀ ਨੇ ਖਾਧੀ ਹੋਵੇਗੀ। ਪਰ ਬਹੁਤ ਘੱਟ ਲੋਕ ਗੱਠ ਗੋਭੀ ਬਾਰੇ ਜਾਣਦੇ ਹੋਣਗੇ। ਦਰਅਸਲ ਇਹ ਚਿੱਟੀ ਗੋਭੀ ਦੀ ਹੀ ਇਕ ਕਿਸਮ ਹੈ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਨਾਲ ਸਿਹਤ ਲਈ ਲਾਭਕਾਰੀ ਹੁੰਦੀ ਹੈ। ਇਹ ਆਮ ਤੌਰ ‘ਤੇ ਚਿੱਟੇ, ਹਰੇ, ਪੀਲੇ ਅਤੇ ਬੈਂਗਣੀ ਰੰਗ ‘ਚ ਮਿਲਦੀ ਹੈ। […]
Read More