ਸਰਦੀਆਂ ‘ਚ ਹੱਥਾਂ-ਪੈਰਾਂ ਦੀ ਸੋਜ਼ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਸਰਦੀਆਂ ‘ਚ ਹੱਥਾਂ-ਪੈਰਾਂ ਦੀ ਸੋਜ਼ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Hand Feet Swelling: ਸਰਦੀਆਂ ਦੇ ਮੌਸਮ ‘ਚ ਬਹੁਤ ਸਾਰੇ ਲੋਕ ਚਿਲਬਲੇਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਚਿਲਬਲੇਨ ਯਾਨਿ ਠੰਡ ਕਾਰਨ ਹੱਥਾਂ-ਪੈਰਾਂ ਦੀਆਂ ਉਂਗਲੀਆਂ ਦਾ ਸੁੱਜ ਜਾਣਾ। ਸੋਜ ਦੇ ਨਾਲ ਇਸ ਨਾਲ ਹੱਥਾਂ-ਪੈਰਾਂ ‘ਚ ਵੀ ਦਰਦ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਇਸ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ਕਿਉਂਕਿ […]

Read More