healthy food diet: ਲੋਕਾਂ ਦਾ ਲਾਈਫਸਟਾਈਲ ਬਿਜ਼ੀ ਹੋਣ ਦੇ ਕਾਰਨ ਉਹ ਆਪਣੀ ਸਿਹਤ ਦਾ ਚੰਗਾ ਖਿਆਲ ਨਹੀਂ ਰੱਖ ਪਾਉਂਦੇ। ਅਜਿਹੇ ‘ਚ ਥਕਾਵਟ ਅਤੇ ਕਮਜ਼ੋਰੀ ਜਲਦੀ ਹੀ ਸਰੀਰ ਵਿੱਚ ਮਹਿਸੂਸ ਹੋਣ ਲੱਗਦੀ ਹੈ। ਇਸ ਕਾਰਨ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਪਰ ਕੰਮ ਦੇ ਨਾਲ-ਨਾਲ ਸਿਹਤ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। […]
Read More
ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ !
admin
0 comment