ਬਾਥਰੂਮ ‘ਚ ਹੀ ਕਿਉਂ ਆਉਂਦੇ ਹਨ ਸਭ ਤੋਂ ਜ਼ਿਆਦਾ Heart Attack ? ਜਾਣੋ 3 ਵੱਡੇ ਕਾਰਨ

ਬਾਥਰੂਮ ‘ਚ ਹੀ ਕਿਉਂ ਆਉਂਦੇ ਹਨ ਸਭ ਤੋਂ ਜ਼ਿਆਦਾ Heart Attack ? ਜਾਣੋ 3 ਵੱਡੇ ਕਾਰਨ

Heart Attack Bathroom: ਹਾਰਟ ਅਟੈਕ ਅਚਾਨਕ ਹੋਣ ਵਾਲੀ ਅਜਿਹੀ ਸਰੀਰਕ ਘਟਨਾ ਹੈ ਜਿਸ ਕਾਰਨ ਵਿਅਕਤੀ ਮੌਤ ਦੀ ਦਹਿਲੀਜ ‘ਤੇ ਪਹੁੰਚ ਜਾਂਦਾ ਹੈ। ਗਲਤ ਖਾਣ ਪੀਣ ਅਤੇ ਲਾਈਫਸਟਾਈਲ ਨਾ ਸਿਰਫ ਜ਼ਿਆਦਾ ਉਮਰ ਬਲਕਿ 30 ਸਾਲ ਦੇ ਲੋਕ ਵੀ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਹਾਰਟ ਅਟੈਕ ਜਾਂ Cardiac arrest ਕਦੋਂ, ਕਿੱਥੇ ਅਤੇ ਕਿਸ ਨੂੰ ਆ ਜਾਵੇ […]

Read More