Engineering ਦੀ ਨੌਕਰੀ ਛੱਡ ਸ਼ੁਰੂ ਕੀਤੀ Dragon Fruit ਦੀ ਖੇਤੀ, ਹੋ ਰਹੀ ਹੈ ਲੱਖਾਂ ਦੀ ਕਮਾਈ

Engineering ਦੀ ਨੌਕਰੀ ਛੱਡ ਸ਼ੁਰੂ ਕੀਤੀ Dragon Fruit ਦੀ ਖੇਤੀ, ਹੋ ਰਹੀ ਹੈ ਲੱਖਾਂ ਦੀ ਕਮਾਈ

Pathankot Dragon fruit farming: 10 ਲੱਖ ਰੁਪਏ ਪ੍ਰਤੀ ਸਾਲ ਦੀ ਨੌਕਰੀ ਛੱਡ ਕੇ ਪਠਾਨਕੋਟ ਦੇ ਪਿੰਡ ਜੰਗਲਾ ਦੇ ਨਿਵਾਸੀ B. tech ਪਾਸ ਸੀਨੀਅਰ ਇੰਜੀਨੀਅਰ ਨੇ ਕਣਕ, ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਕੇ ਡਰੈਗਨ ਫਰੂਟ’ ਦੀ ਬਾਗ਼ਬਾਨੀ ਸ਼ੁਰੂ ਕੀਤੀ ਹੈ। ਜਿਸ ਤੋਂ ਉਹ ਹਰ ਸਾਲ ਲੱਖਾਂ ਰੁਪਏ ਮੁਨਾਫ਼ਾ ਕਮਾ ਰਹੇ ਹਨ। ਜੰਗਲਾ ਦੇ ਨਿਵਾਸੀ ਰਮਨ ਸਲਾਰਿਆ […]

Read More