Chicken Bhuna Masala ਇੱਕ ਅਜਿਹੀ ਡਿਸ਼ ਹੈ, ਜੋ ਬਹੁਤ ਹੀ ਤਿੱਖੀ,ਮਸਾਲੇਦਾਰ ਤੇ ਸਵਾਦ ਹੁੰਦੀ ਹੈ। ਇਸ ਡਿਸ਼ ਨੂੰ ਬਹੁਤ ਸਾਰੇ ਮਸਾਲੇ ਪਾ ਕੇ ਬਣਾਇਆ ਜਾਂਦਾ ਹੈ। ਇਸਦਾ ਸਵਾਦ ਬਹੁਤ ਹੀ ਜ਼ਿਆਦਾ ਲਾਜਵਾਬ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਹ ਡਿਸ਼ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ:
The post ਹੁਣ ਘਰ ਬੈਠੇ ਸੌਖੇ ਢੰਗ ਨਾਲ ਬਣਾਓ ਲਾਜਵਾਬ ਸਵਾਦ ਵਾਲਾ ‘Chicken Bhuna Masala’ appeared first on Daily Post Punjabi.