Boiled Chicken ਦਾ ਨਾਮ ਸੁਣਦਿਆਂ ਹੀ ਅਜਿਹਾ ਲੱਗਦਾ ਹੈ ਜਿਵੇਂ ਇਹ ਕੋਈ ਮਰੀਜ਼ਾਂ ਦਾ ਭੋਜਨ ਹੋਵੇ, ਪਰ ਜੋ ਤੁਸੀ ਸੋਚ ਰਹੇ ਹੋ ਤਾਂ ਉਹ ਗ਼ਲਤ ਹੈ। ਉਬਲਿਆ ਹੋਇਆ ਚਿਕਨ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਬਿਨ੍ਹਾਂ ਤੇਲ ਤੇ ਮਸਾਲਿਆਂ ਕਾਰਨ ਇਹ ਇੱਕ ਸਿਹਤਮੰਦ ਭੋਜਨ ਹੈ। ਇਸ ਵਿੱਚ ਫੈਟ ਦੀ ਮਾਤਰਾ ਘੱਟ ਹਿੰਦੀ ਹੈ ਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਕਾਰਨ ਇਸ ਨੂੰ ਭਾਰ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਆਓ ਜਾਣਦੇ ਹਾਂ ਉਬਲੇ ਹੋਏ ਚਿਕਨ ਨੂੰ ਬਣਾਉਣ ਦਾ ਤਰੀਕਾ:
The post Non Veg ਦੇ ਸ਼ੌਕੀਨ ਭਾਰ ਘਟਾਉਣ ਲਈ ਇਸ ਤਰ੍ਹਾਂ ਬਣਾਓ Boiled Chicken appeared first on Daily Post Punjabi.