ਜਾਅਲੀ ਡਾਕਟਰ ਬਣ ਹਸਪਤਾਲ ਚਲਾ ਰਹੇ ਕੰਪਾਉਂਡਰ ਦੀ ਇੰਝ ਖੁੱਲ੍ਹੀ ਪੋਲ, ਕੋਰੋਨਾ ਮਰੀਜ਼ਾਂ ਦਾ ਵੀ ਕਰ ਰਿਹਾ ਸੀ ਇਲਾਜ

ਜਾਅਲੀ ਡਾਕਟਰ ਬਣ ਹਸਪਤਾਲ ਚਲਾ ਰਹੇ ਕੰਪਾਉਂਡਰ ਦੀ ਇੰਝ ਖੁੱਲ੍ਹੀ ਪੋਲ, ਕੋਰੋਨਾ ਮਰੀਜ਼ਾਂ ਦਾ ਵੀ ਕਰ ਰਿਹਾ ਸੀ ਇਲਾਜ

Fraud doctor degree hospital : ਪੁਣੇ ਦੇ ਸ਼ਿਰੂਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕੰਪਾਉਂਡਰ ਇੱਕ ਜਾਅਲੀ ਡਾਕਟਰ ਬਣ ਦੋ ਸਾਲਾਂ ਤੋਂ ਇੱਕ 22 ਬੈੱਡਾਂ ਵਾਲਾ ਹਸਪਤਾਲ ਚਲਾ ਰਿਹਾ ਸੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਕੋਵਿਡ ਦੇ ਮਰੀਜ਼ਾਂ ਲਈ ਵੱਖਰਾ ਵਾਰਡ ਵੀ ਬਣਾਇਆ ਸੀ। ਜਿਸ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ […]

Read More
ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਲਈ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ : ਬਲਬੀਰ ਸਿੰਘ ਸਿੱਧੂ

ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਲਈ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ : ਬਲਬੀਰ ਸਿੰਘ ਸਿੱਧੂ

Healthy Punjab Health Center : ਚੰਡੀਗੜ੍ਹ, 14 ਅਪ੍ਰੈਲ : ਕੇਂਦਰ ਸਰਕਾਰ ਵੱਲੋਂ ਜਾਰੀ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਸਬੰਧੀ ਤੀਜੀ ਵਰ੍ਹੇਗੰਢ ਦੇ ਮੌਕੇ ’ਤੇ ਜਾਰੀ ਵੱਖ-ਵੱਖ ਸੂਬਿਆਂ ਦੀ ਸੂਚੀ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਸਿਹਤ ਕੇਂਦਰਾਂ ਦੇ ਬਿਹਤਰੀਨ ਸੰਚਾਲਨ ਲਈ ਮੋਹਰੀ ਸੂਬਾ ਐਲਾਨਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ […]

Read More
ਜਾਣੋ Periods ‘ਚ ਕਿਉਂ ਆਉਂਦੀਆਂ ਹਨ ਖੂਨ ਦੀਆਂ ਗੱਠਾਂ ? ਚੁਟਕੀਭਰ ਦਾਲਚੀਨੀ ਕਰੇਗੀ ਬਚਾਅ

ਜਾਣੋ Periods ‘ਚ ਕਿਉਂ ਆਉਂਦੀਆਂ ਹਨ ਖੂਨ ਦੀਆਂ ਗੱਠਾਂ ? ਚੁਟਕੀਭਰ ਦਾਲਚੀਨੀ ਕਰੇਗੀ ਬਚਾਅ

Periods blood clots: ਜਦੋਂ ਇਕ ਔਰਤ ਨੂੰ ਜ਼ਿਆਦਾ ਪੀਰੀਅਡਜ਼ ਆਉਂਦੇ ਹਨ ਤਾਂ ਉਹ ਐਮਰਜੈਂਸੀ ਮਹਿਸੂਸ ਹੁੰਦੀ ਹੈ ਪਰ ਜਦੋਂ ਪੀਰੀਅਡ ‘ਚ ਬਲੀਡਿੰਗ ਘੱਟ ਹੋਵੇ ਤਾਂ ਉਹ ਇਸ ਗੱਲ ਨੂੰ ਨਾਰਮਲ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। 80 ਪ੍ਰਤੀਸ਼ਤ ਔਰਤਾਂ ਅਜਿਹਾ ਹੀ ਕਰਦੀਆਂ ਹਨ। ਇਕ ਜਾਂ ਦੋ ਪੀਰੀਅਡਜ਼ ਦੌਰਾਨ ਅਜਿਹਾ ਹੋਵੇ ਤਾਂ ਇਹ ਸਧਾਰਣ ਹੈ […]

Read More
Navaratri Fast: ਸ਼ੂਗਰ ਦੇ ਮਰੀਜ਼ ਵਰਤ ‘ਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਕੰਟਰੋਲ ‘ਚ ਰਹੇਗੀ ਸ਼ੂਗਰ

Navaratri Fast: ਸ਼ੂਗਰ ਦੇ ਮਰੀਜ਼ ਵਰਤ ‘ਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਕੰਟਰੋਲ ‘ਚ ਰਹੇਗੀ ਸ਼ੂਗਰ

Diabetes patients Navaratri Fast: ਚੇਤ ਦੇ ਨਰਾਤੇ ਅੱਜ ਸ਼ੁਰੂ ਹੋ ਗਏ ਹਨ। ਇਸ ‘ਚ ਦੇਵੀ ਦੁਰਗਾ ਦੀ ਪੂਜਾ ਦੇ ਨਾਲ ਵਰਤ ਰੱਖਿਆ ਜਾਂਦਾ ਹੈ। ਨਵਰਾਤਰੀ ਦੇ ਵਰਤ ‘ਚ ਖੁਦ ਨੂੰ ਸਿਹਤਮੰਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਸਿਹਤ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ […]

Read More
ਹੱਥਾਂ-ਪੈਰਾਂ ਦੀ ਜਲਣ ਦੂਰ ਕਰਨ ਲਈ ਇਸਤੇਮਾਲ ਕਰੋ ਪੁਦੀਨਾ, ਨਹੀਂ ਲੱਗੇਗੀ ਲੂ

ਹੱਥਾਂ-ਪੈਰਾਂ ਦੀ ਜਲਣ ਦੂਰ ਕਰਨ ਲਈ ਇਸਤੇਮਾਲ ਕਰੋ ਪੁਦੀਨਾ, ਨਹੀਂ ਲੱਗੇਗੀ ਲੂ

Mint health skin benefits: ਗਰਮੀ ਦੇ ਆਉਂਦੇ ਹੀ ਲੋਕ ਪੁਦੀਨੇ ਦੀ ਚਟਨੀ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਚਿਕਿਤਸਕ ਗੁਣਾਂ ਨਾਲ ਭਰਪੂਰ ਪੁਦੀਨਾ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਗਰਮੀਆਂ ਦੇ ਮੌਸਮ ‘ਚ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਸਿਰਫ ਠੰਡਕ ਹੀ ਨਹੀਂ ਇਸ ‘ਚ ਵਿਟਾਮਿਨ, […]

Read More
ਹੁਣ ਘਰ ਬੈਠੇ ਸੌਖੇ ਢੰਗ ਨਾਲ ਬਣਾਓ ਢਾਬਾ ਸਟਾਈਲ Paneer Bhuna Masala, ਜਾਣੋ ਰੈਸਿਪੀ

ਹੁਣ ਘਰ ਬੈਠੇ ਸੌਖੇ ਢੰਗ ਨਾਲ ਬਣਾਓ ਢਾਬਾ ਸਟਾਈਲ Paneer Bhuna Masala, ਜਾਣੋ ਰੈਸਿਪੀ

ਪਨੀਰ ਖਾਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਪਨੀਰ ਨੂੰ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਪਨੀਰ ਤੋਂ ਬਣੀ ਡਿਸ਼ ਬੇਹੱਦ ਲਾਜਵਾਬ ਹੁੰਦੀ ਹੈ। ਜ਼ਿਆਦਾਤਰ ਲੋਕ ਪਨੀਰ ਖਾਣ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਲਈ ਲੋਕ ਬਾਹਰ ਰੈਸਟੋਰੈਂਟ ਵਿੱਚ ਜਾ ਕੇ ਪਨੀਰ ਦੀਆਂ ਵੱਖੋ-ਵੱਖਰੀਆਂ ਡਿਸ਼ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ […]

Read More
ਵੱਧਦੇ ਕੋਰੋਨਾ ਦੇ ਵਿਚਕਾਰ ਤੁਹਾਨੂੰ ਹੈਲਥੀ ਰੱਖਣਗੀਆਂ ਇਹ Immunity Booster Drinks

ਵੱਧਦੇ ਕੋਰੋਨਾ ਦੇ ਵਿਚਕਾਰ ਤੁਹਾਨੂੰ ਹੈਲਥੀ ਰੱਖਣਗੀਆਂ ਇਹ Immunity Booster Drinks

Immunity Booster Drinks: ਅੱਜ ਦੁਨੀਆ ਭਰ ‘ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ। ਦਿਨੋਂ-ਦਿਨ ਇਸ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ‘ਚ ਇਸ ਤੋਂ ਬਚਣ ਲਈ ਹਰੇਕ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਾਲ ਇਮਿਊਨਿਟੀ ਬੂਸਟਰ ਚੀਜ਼ਾਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤਾਂ ਜੋ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਵੱਧ ਸਕੇ। ਤਾਂ […]

Read More
Cucumber Water: ਸਰੀਰ ‘ਚ ਗਰਮੀ ਨਹੀਂ ਹੋਣ ਦੇਵੇਗਾ ਖੀਰੇ ਦਾ ਪਾਣੀ, ਜਾਣੋ ਹੋਰ ਵੀ ਫ਼ਾਇਦੇ ?

Cucumber Water: ਸਰੀਰ ‘ਚ ਗਰਮੀ ਨਹੀਂ ਹੋਣ ਦੇਵੇਗਾ ਖੀਰੇ ਦਾ ਪਾਣੀ, ਜਾਣੋ ਹੋਰ ਵੀ ਫ਼ਾਇਦੇ ?

Cucumber Water benefits: ਜਿਸ ਤਰ੍ਹਾਂ ਨਿੰਬੂ ਪਾਣੀ, ਸ਼ਿਕੰਜਵੀ, ਲੱਸੀ, ਛਾਛ ਆਦਿ ਗਰਮੀ ਤੋਂ ਬਚਾਉਂਦੇ ਹਨ ਉਸੇ ਤਰ੍ਹਾਂ ਖੀਰੇ ਦਾ ਪਾਣੀ ਵੀ ਚਿਲਚਿਲਾਉਂਦੀ ਧੁੱਪ ਤੋਂ ਰਾਹਤ ਦਿੰਦਾ ਹੈ। ਗਰਮੀਆਂ ‘ਚ ਜ਼ਿਆਦਾਤਰ ਲੋਕ ਇਸ ਦਾ ਸਲਾਦ ਦੇ ਰੂਪ ‘ਚ ਸੇਵਨ ਕਰਦੇ ਹਨ ਪਰ ਤੁਸੀਂ ਇਸ ਦਾ ਪਾਣੀ ਵੀ ਪੀ ਸਕਦੇ ਹੋ। ਖੀਰੇ ਦੇ ਪਾਣੀ ‘ਚ ਐਂਟੀ-ਆਕਸੀਡੈਂਟਸ, ਆਇਰਨ, […]

Read More
ਬੱਚਿਆਂ ਨੂੰ ਖਿਲਾਓ ਇਹ Healthy Foods, ਪੇਪਰਾਂ ‘ਚ ਕੰਪਿਊਟਰ ਤੋਂ ਵੀ ਤੇਜ਼ ਭੱਜੇਗਾ ਦਿਮਾਗ

ਬੱਚਿਆਂ ਨੂੰ ਖਿਲਾਓ ਇਹ Healthy Foods, ਪੇਪਰਾਂ ‘ਚ ਕੰਪਿਊਟਰ ਤੋਂ ਵੀ ਤੇਜ਼ ਭੱਜੇਗਾ ਦਿਮਾਗ

Kids healthy foods: ਪੇਪਰਾਂ ਦੇ ਦਿਨਾਂ ‘ਚ ਬੱਚਿਆਂ ਨੂੰ ਅਲੱਗ ਹੀ ਟੈਂਸ਼ਨ ਹੁੰਦੀ ਹੈ। ਪਰ ਵਧੀਆ ਰਿਜ਼ਲਟ ਲਈ ਉਨ੍ਹਾਂ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹੀ ਉਹ ਵਧੀਆ ਪੇਪਰ ਦੇ ਸਕਦੇ ਹਨ। ਅਜਿਹੇ ‘ਚ ਪੇਰੇਂਟਸ ਨੂੰ ਉਨ੍ਹਾਂ ਦੀ ਡਾਇਟ ‘ਚ ਕੁਝ ਵਿਸ਼ੇਸ਼ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਦਾ ਦਿਮਾਗ ਸਹੀ […]

Read More
Periods ‘ਚ ਹੋਵੇ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ?

Periods ‘ਚ ਹੋਵੇ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ?

Periods food diet: ਮਾਹਵਾਰੀ ਯਾਨਿ Periods ਔਰਤਾਂ ਲਈ ਕੋਈ ਸਮੱਸਿਆ ਨਹੀਂ ਬਲਕਿ ਇਕ ਕੁਦਰਤੀ ਪ੍ਰਕਿਰਿਆ ਹੈ। ਆਮ ਤੌਰ ‘ਤੇ ਔਰਤਾਂ ਨੂੰ 21 ਦਿਨਾਂ ਬਾਅਦ ਪੀਰੀਅਡ ਆ ਜਾਂਦੇ ਹਨ ਪਰ ਕਈ ਵਾਰ ਦਿਨ ਅੱਗੇ-ਪਿੱਛੇ ਹੋ ਜਾਂਦੇ ਹਨ। ਔਰਤਾਂ ਅਨਿਯਮਿਤ ਪੀਰੀਅਡਜ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦੀਆਂ ਹਨ ਜੋ ਕਿ ਸਹੀ ਨਹੀਂ ਹੈ। ਦਰਅਸਲ ਪੀਰੀਅਡਜ਼ ‘ਚ ਗੜਬੜੀ […]

Read More