ਸਤਨਾਮ ਬਹਿਲੋਲਪੁਰ ਧਾਰਮਿਕ ਗੀਤ ਲੈਕੇ ਹੋਇਆ ਹਾਜ਼ਰ

ਨੌਜਵਾਨ ਗਾਇਕ ਸਤਨਾਮ ਬਹਿਲੋਲਪੁਰ ਆਪਣਾ ਇਕ ਧਾਰਮਿਕ ਗੀਤ ਲੈਕੇ ਲੋਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ | ਗਾਇਕ ਸਤਨਾਮ ਬਹਿਲੋਲਪੁਰ ਦਾ ਇਹ ਗੀਤ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ | ਸਵੀਟ ਮਿਊਜ਼ਿਕ ਦੇ ਲੇਬਲ ਥੱਲੇ ਚੱਲ ਰਹੇ ਇਸ ਗੀਤ ਦਾ ਸੰਗੀਤ ਸਮੋਕੀ ਸਾਊਂਡ ਵੱਲੋਂ ਕੀਤਾ ਗਿਆ ਹੈ ਅਤੇ ਇਸਨੂੰ ਗੀਤਕਾਰ ਪੱਪੂ ਸਲੌਦੀ ਵੱਲੋਂ ਕਲਮਬੰਦ ਕੀਤਾ ਗਿਆ ਹੈ | ਸਤਨਾਮ ਬਹਿਲੋਲਪੁਰ ਬਹੁਤ ਹੀ ਸੁਰੀਲਾ ਗਾਇਕ ਹੈ , ਹਾਰਵਾਰ ਦੀ ਤਰਾਂ ਇਹ ਗੀਤ ਵੀ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ

Leave a Reply

Your email address will not be published.

%d bloggers like this: