ਕੰਨਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ
ਜਗਰਾਉਂ 27 ਸਤੰਬਰ (ਜਸਵਿੰਦਰ ਸਿੰਘ ਡਾਂਗੀਆ )ਸ਼੍ਰੀ ਰੂਪ ਚੰਦ ਐਸ.ਐਸ. ਜੈਨ ਬਿਰਾਦਰੀ ਰਜਿ: ਜਗਰਾਓ ਵਲੋਂ ਕੰਨਾ ਦੀ ਸੁਣਾਈ ਦਾ ਮੁਫ਼ਤ ਚੈਕਅਪ ਕੈਪ ਸ਼੍ਰੀ ਰੂਪ ਚੰਦ ਜੈਨ ਚੈਰੀਟੇਬਲ ਹਸਪਤਾਲ ਤਹਿਸੀਲ ਰੋਡ ਜਗਰਾਉਂ ਵਿਖੇ ਲਗਾਇਆ ਗਿਆ ਇਸ ਕੈਪ ਵਿਚ ਸ਼੍ਰੀ ਰੂਪ ਚੰਦ ਜੈਨ ਚੈਰੀਟੇਬਲ ਹਸਪਤਾਲ ਦੇ ਡਾਕਟਰ ਦਿਵਯਾ ਸਰੀਨ ਐਮ ਬੀ ਬੀ ਐਸ ,ਡੀਐਨਬੀ , ਈਐਨਟੀ ,ਵਲੋਂ ਮਰੀਜਾਂ ਦੇ ਕੰਨਾ ਦੀ ਜਾਂਚ ਕੀਤੀ ਗਈ ਇਸ ਮੌਕੇ ਡਾਕਟਰ ਦਿਵਯਾ ਸਰੀਨ ਨੇ ਕਿਹਾ ਕੀ ਕੰਨਾ ਦੀ ਹਰ ਤਰਾਂ ਦੀ ਸੁਣਾਈ ਦੀ ਸੱਮਸਿਆ ਤੋਂ ਸਿਰਫ 1ਦਿਨ ਵਿੱਚ ਅਜਾਦੀ ਪਾਓ ਇਸ ਕੈਪ ਵਿੱਚ 125 ਮਰੀਜਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਪ੍ਰਧਾਨ ਤਰੁਣ ਜੈਨ (ਕਾਲਾ) ਸੈਕਟਰੀ ਧਰਮਪਾਲ ਜੈਨ, ਖਜਾਨਚੀ ਵਿਜੇ ਜੈਨ, ਅਨੀਸ਼ ਜੈਨ,ਵਰਿੰਦਰ ਕੁਮਾਰ ਜੈਨ, ਰਮੇਸ਼ ਕੁਮਾਰ ਜੈਨ, , ਅਮਨ ਜੈਨ, , ਅਤੇ ਹੋਰ ਹਾਜ਼ਰ ਸਨ।