ਪੰਜਾਬ

ਅਦਾਕਾਰਾਂ ਨੂੰ ਆਪਣੇ ਹੁਨਰ ਨਾਲ ਹੋਰ ਵੀ ਆਕਰਸ਼ਿਤ ਬਣਾਉਣ ਵਾਲਾ ਮੇਕਅਪ ਆਰਟਿਸਟ – ਅਵਤਾਰ ਸਿੰਘ

ਅਦਾਕਾਰਾਂ ਨੂੰ ਆਪਣੇ ਹੁਨਰ ਨਾਲ ਹੋਰ ਵੀ ਆਕਰਸ਼ਿਤ ਬਣਾਉਣ ਵਾਲਾ ਮੇਕਅਪ ਆਰਟਿਸਟ – ਅਵਤਾਰ ਸਿੰਘ

ਜਦੋਂ ਅਸੀਂ ਕੋਈ ਗੀਤ ਜਾਂ ਫਿਲਮ ਟੀ ਵੀ ਸਕਰੀਨ ਜਾਂ ਮੋਬਾਈਲ ਸਕਰੀਨ ਤੇ ਦੇਖਦੇ ਹਾਂ ਤਾਂ ਇਹਨਾਂ ਵਿੱਚ ਖੂਬਸੂਰਤ ਚੇਹਰੇ ਸਾਨੂ ਬਹੁਤ ਆਕਰਸ਼ਿਤ ਕਰਦੇ ਹਨ . ਇਹਨਾਂ ਚੇਹਰਿਆਂ ਨੂੰ ਖੂਬਸੂਰਤ ਦਿਖਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਕਅਪ ਆਰਟਿਸਟ ਦਾ ਹੁੰਦਾ ਹੈ ਜੋ ਆਪਣੇ ਹੁਨਰ ਨਾਲ ਚੇਹਰੇ ਨੂੰ ਗੋਰ ਵੀ ਸੁੰਦਰ ਬਣਾਉਂਦਾ ਹੈ ਜਦੋਂ ਗੱਲ ਮੇਕਅਪ ਆਰਟਿਸਟ ਦੀ ਹੋਵੇ ਤਾਂ ਅਵਤਾਰ ਸਿੰਘ ਦਾ ਨਾਮ ਨਾ ਆਵੇ ਇਹ ਤਾਂ ਹੋ ਹੀ ਨਹੀਂ ਸਕਦਾ. ਪਿਤਾ ਲਖਮੀਰ ਸਿੰਘ ਅਤੇ ਮਾਤਾ ਹਰਨੇਕ ਕੌਰ ਦੇ ਘਰ 12 -02 -1994 ਨੂੰ ਪਿੰਡ ਈਸਾਪੁਰ ਵਿੱਚ ਅਵਤਾਰ ਸਿੰਘ ਦਾ ਜਨਮ ਹੋਇਆ ਪੜਾਈ ਦੇ ਨਾਲ ਨਾਲ ਅਵਤਾਰ ਸਿੰਘ ਨੂੰ ਮੇਕਅਪ ਆਰਟਿਸਟ ਬਣ ਗਿਆ . ਹੁਣ ਤੱਕ ਅਵਤਾਰ ਸਿੰਘ ਸੈਂਕੜੇ ਗੀਤਾਂ ਅਤੇ ਸ਼ੋਰਟ ਫ਼ਿਲਮਾਂ ਵਿੱਚ ਬਤੌਰ ਮੇਕਅਪ ਆਰਟਿਸਟ ਕੰਮ ਕਰ ਚੁੱਕਾ ਹੈ .ਅਵਤਾਰ ਸਿੰਘ ਦਰਜਨ ਦੇ ਕਰੀਬ ਵੀਡੀਓ ਡਰੈਕਟਰਾਂ ਨਾਲ ਕੰਮ ਕਰ ਚੁਕਾ ਹੈ ਅਤੇ ਕਈ ਕਲਾਕਾਰਾਂ ਦੇ ਗੀਤਾਂ ਨੂੰ ਸ਼ੂਟ ਕਰ ਚੁੱਕਾ ਹੈ ਜਿਨ੍ਹਾਂ ਵਿਚੋਂ ਗਾਇਕ ਸੁਖਦੀਪ ਬੱਗਾ , ਹਰਪ੍ਰੀਤ ਮਾਂਗਟ ਦੇ ਗੀਤ ਕਾਫੀ ਪ੍ਰਸਿੱਧ ਰਹੇ ਹਨ ਜੇਕਰ ਗੱਲ ਸ਼ੋਰਟ ਫ਼ਿਲਮਾਂ ਦੀ ਕਰੀਏ ਤਾਂ ਬੇਬਕੂਫ਼ ਨੌਕਰ , ਇਮਾਨਦਾਰੀ , ਦੋਸਤੀ ਔਰ ਨਸ਼ਾ , ਸੋਚ , ਡਿਫਾਲਟਰ ਕਾਫੀ ਪ੍ਰਸਿੱਧੀ ਖੱਟ ਚੁਕੀਆਂ ਹਨ . ਸਾਡੀ ਦੁਆ ਹੈ ਕਿ ਅਵਤਾਰ ਸਿੰਘ ਆਪਣੇ ਕਿੱਤੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ