[ad_1]
ਪੰਜਾਬ ਦੇ ਬਹੁਤ ਸਾਰੇ ਨੌਜਵਾਨਾ ਵੱਲੋ ਅਮਰੀਕਾ ਜਾਣ ਵਾਸਤੇ ਡੋਂ ਕੀ ਲਗਾਈ ਜਾਦੀ ਹੈ ਜਿਸ ਵਿੱਚ ਕਈ ਨੌਜਵਾਨ ਤਾ ਅਮਰੀਕਾ ਪੁੱਜ ਜਾਦੇ ਹਨ ਪਰ ਕਈ ਨੌਜਵਾਨਾ ਨੂੰ ਰਾਸਤਿਆ ਵਿੱਚ ਹੀ ਮੌ ਤ ਦੇ ਮੂੰਹ ਵਿੱਚ ਜਾਣਾ ਪੈਦਾ ਹੈ ਦਰਅਸਲ ਡੋਂ ਕੀ ਵਿੱਚ ਅਮਰੀਕਾ ਪੁੱਜਣ ਲਈ ਪਨਾਮਾ ਦੇ ਬਹੁਤ ਵੱਡੇ ਜੰਗਲਾ ਨੂੰ ਪੈਦਲ ਹੀ ਪਾ ਰ ਕਰਨਾ ਹੁੰਦਾ ਹੈ ਅਤੇ ਬਹੁਤ ਸਾਰੀਆ ਨਦੀਆ ਨੂੰ ਪਾਰ ਕਰਨਾ ਪੈਦਾ ਹੈ ਇਸ ਦੌਰਾਨ ਬਹੁਤ ਸਾਰੇ ਜੰਗਲੀ ਜਾ ਨ ਵ ਰਾ ਦਾ ਵੀ ਸਾ ਹ ਮ ਣਾ ਕਰਨਾ ਪੈਦਾ ਹੈ ਅਤੇ ਰਾਸਤੇ ਵਿੱਚ ਬਿ ਮਾ ਰ ਹੋਣ ਵਾਲੇ ਨੂੰ ਡੋਂ ਕ ਰਾ ਦੁਆਰਾ
ਉੱਥੇ ਹੀ ਛੱਡ ਦਿੱਤਾ ਜਾਦਾ ਹੈ ਕਹਿੰਦੇ ਹਨ ਕਿ ਡੋਂ ਕ ਰ ਉਹਨਾ ਨੂੰ ਗੋ ਲੀ ਮਾ ਰ ਦਿੰਦੇ ਹਨ ਤਾ ਜੋ ਤ ੜ ਫ ਤ ੜ ਫ ਕੇ ਮ ਰ ਨ ਨਾਲੋ ਇੱਕੋ ਵਾਰੀ ਹੀ ਮ ਰ ਜਾਵੇ ਅਤੇ ਜੰਗਲਾ ਨੂੰ ਪਾਰ ਕਰਕੇ ਮੈਕਸੀਕੋ ਵਾਲੀ ਕੰਧ ਨੂੰ ਟੱਪ ਕੇ ਅਮਰੀਕਾ ਵਿੱਚ ਐਟਰੀ ਕੀਤੀ ਜਾਦੀ ਹੈ ਜਿਸ ਤੋ ਬਾਅਦ ਉਹਨਾ ਨੂੰ ਪੁਲਿਸ ਵੱਲੋ ਫ ੜ ਕੇ ਜੇ ਲ ਵਿੱਚ ਲਿਜਾਇਆ ਜਾਦਾ ਹੈ ਜਿਹਨਾ ਨੂੰ ਕੈਂ ਪ ਵੀ ਕਿਹਾ ਜਾਦਾ ਹੈ ਜਿਸ ਤੋ ਬਾਅਦ ਇੱਕ ਵਕੀਲ ਨੂੰ ਹਾਇਰ ਕਰਕੇ ਜੱਜ ਅੱਗੇ ਕੇ ਸ ਰੱ ਖਿਆ ਜਾਦਾ ਹੈ ਜਿਸ ਤੇ ਸਾਰਾ
ਕੁਝ ਡਿ ਪੈਂ ਡ ਹੁੰਦਾ ਹੈ ਕਿ ਕਿੰਨਾ ਬੋਂਡ ਪਾਇਆ ਜਾਵੇ ਅਤੇ ਬੋਂਡ ਭਰਨ ਤੇ ਫਿਰ ਕੈਂਪ ਵਿੱਚੋ ਬਾਹਰ ਕੱਢ ਕੇ ਅਮਰੀਕਾ ਵਿੱਚ ਐਂਟਰੀ ਹੋ ਜਾਦੀ ਹੈ ਸੋ ਪਤਾ ਨਹੀ ਕਿੰਨੀਆ ਪੰਜਾਬੀ ਮਾਵਾ ਦੇ ਪੁੱਤ ਇਹਨਾ ਰਸਤਿਆ ਰਾਹੀ ਅਮਰੀਕਾ ਜਾਣ ਲਈ ਘਰੋ ਨਿਕਲੇ ਸਨ ਜਿਹਨਾ ਵਿੱਚੋ ਕੁਝ ਤਾ ਪਹੁੰਚੇ ਤੇ ਬਹੁਤੇ ਰਸਤੇ ਵਿੱਚ ਹੀ ਰ ਹਿ ਗਏ
The post ਅਮਰੀਕਾ ਜਾਂਦੇ ਕਿਵੇਂ ਮ ਰ ਦੇ ਨੇ ਮਾਂਵਾਂ ਦੇ ਪੁੱਤ ਡੌ ਕ ਰਾਂ ਦਾ appeared first on News 35 Media.
[ad_2]
Source link