[ad_1]
ਇਹ ਵੀਡਿਉ ਜੋ ਕਿ ਅਸੀ ਤਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡਿਉ ਪਿੰਡ ਦੌਨ ਕਲਾ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਵੱਲੋ ਖੇਤੀ ਸਬੰਧੀ ਜਾਰੀ ਬਿੱਲਾ ਦੇ ਵਿ ਰੋ ਧ ਵਿੱਚ ਇੱਕ ਕਿਸਾਨ ਵੱਲੋ ਅਨੋਖਾ ਕਦਮ ਪੁੱਟਿਆ ਜਾ ਰਿਹਾ ਹੈ ਜਿਸ ਤਹਿਤ ਕਿਸਾਨ ਨੇ ਆਪਣੇ ਘਰ ਦੀ ਛੱਤ ਉਪਰ ਲੱਗੇ ਮੋਬਾਈਲ ਕੰਪਨੀ ਜੀਉ ਦੇ ਟਾਵਰ ਦਾ ਹੀ ਬਿਸਤਰਾ ਗੋਲ ਕਰ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਕੰਪਨੀ ਦੇ ਮੁ ਲਾਜਿਮਾ ਵੱਲੋ ਇਸ ਟਾਵਰ ਨੂੰ ਨਾ ਲਾਹੁਣ ਖਾਤਿਰ ਇਸ ਟਾਵਰ ਦਾ ਡੇਢ ਗੁਣਾ ਜਿਆਦਾ ਕਰਾਇਆ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ
ਇਸ ਕਿਸਾਨ ਨੇ ਇਹ ਕਹਿਕੇ ਟਾਵਰ ਨੂੰ ਖੁਲਵਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਚੰਦ ਪੈਸਿਆ ਦਾ ਕਰਕੇ ਪੰਜਾਬ ਦੀ ਕਿਸਾਨੀ ਦਾ ਭਵਿੱਖ ਅੱਖੋ ਉਹਲੇ ਨਹੀ ਕਰ ਸਕਦਾ ਅਤੇ ਕਿਸਾਨ ਵੱਲੋ ਪੁੱਟੇ ਗਏ ਇਸ ਕਦਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਪਿੰਡ ਦੇ ਲੋਕਾ ਅਤੇ ਪੰਚਾਇਤ ਵੱਲੋ ਵੀ ਕਿਸਾਨ ਦੇ ਇਸ ਕਦਮ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਜਿਕਰਯੋਗ ਹੈ ਕਿ ਕਿਸਾਨਾ ਵਿੱਚ ਇਹਨਾ ਬਿੱਲਾ ਦੇ ਸਬੰਧੀ ਬਹੁਤ ਹੀ ਰੋਸ ਹੈ ਅਤੇ ਕਿਸਾਨਾ ਵੱਲੋ ਅੰਬਾਨੀ ਨਾਲ ਸਬੰਧਿਤ ਰਿਲਾਇੰਸ ਕੰਪਨੀ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਤਰਾ ਦੀਆ ਪ੍ਰਤੀਕਿਰਿਆਵਾ ਦਿੱਤੀਆ ਜਾ ਰਹੀਆ ਹਨ
The post ਅੱਕੇ ਕਿਸਾਨ ਨੇ ਜੀਓ ਟਾਵਰ ਨਾਲ ਕੀਤਾ ਅਨੋਖਾ ਕੰਮ appeared first on News 35 Media.
[ad_2]
Source link