ਆ ਗਏ ਇਸ ਤਰਾਂ ਦੇ ਵੀ ਰਿਮੋਟ ਦੇਖੋ ਕੀ ਕੀ
ਪੰਜਾਬ

ਆ ਗਏ ਇਸ ਤਰਾਂ ਦੇ ਵੀ ਰਿਮੋਟ ਦੇਖੋ ਕੀ ਕੀ

[ad_1]

ਦੁਨੀਆ ਦੇ ਸਭ ਕੁਜ ਦਿਨ ਬ ਦਿਨ ਬਦਲ ਰਿਹਾ ਹੈ ਜੋ ਕੰਮ ਪਹਿਲਾ ਲੋਕ ਬਾਹਰ ਜਾ ਕਰਦੇ ਸਨ ਹੁਣ ਉਹ ਆਪਣੇ ਘਰ ਦੇ ਵਿਚ ਬੈਠ ਕੇ ਹੀ ਕਰ ਰਹੇ ਹਨ ਜਿਨ੍ਹਾਂ ਛੋਟੇ ਛੋਟੇ ਕੰਮਾਂ ਨੂੰ ਕਰਨ ਦੇ ਲਈ ਪਹਿਲਾ ਸਾਨੂੰ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੁੰਦੀ ਸੀ ਹੁਣ ਉਹ ਕੰਮ ਆਪਣੇ ਆਪ ਤੁਹਾਡਾ ਰਿਮੋਟ ਕਰ ਦੇਵੇਗਾ , ਹੁਣ ਇਨਸਾਨਾਂ ਦੀ ਜਗਾ ਰਿਮੋਟ ਨੂੰ ਵੀ ਬਣਾ ਲਿਆ ਗਿਆ ਹੈ ਜੋ ਕੀ ਇਨਸਾਨ ਦੀ ਤਰਾਂ ਤੁਹਾਡਾ ਹਰ ਕੰਮ ਕਰ ਸਕਦਾ ਹੈ , ਤੁਸੀਂ ਹਨ ਨੂੰ ਦੇਖ ਕੇ ਇਹੀ ਕਹੋਗੇ ਕੀ

ਇਹ ਤਾ ਇਕ ਆਮ ਇਨਸਾਨ ਦੀ ਤਰਾਂ ਹੈ ਉਹ ਬੋਲਦੇ ਵੀ ਹਨ ਤੇ ਸੁਣਦੇ ਹਨ ਜਿਵੇਂ ਜਿਵੇਂ ਮਨੁੱਖ ਉਸਨੂੰ ਕੰਮ ਕਰਨ ਦੇ ਲਈ ਕਹਿੰਦਾ ਹੈ ਇਸੇ ਤਰਾਂ ਹੀ ਉਹ ਕੰਮ ਕਰਦੇ ਹਨ ਕਿਉਂ ਸੁਨ ਕੇ ਰਹਿ ਗਏ ਨਾ ਇਕ ਵਾਰ ਤਾ ਤੁਸੀਂ ਵੀ ਹੈਰਾਨ ਹਾਂਜੀ ਇਹ ਸਭ ਹੁੰਦਾ ਹੈ ਹੁਣ ਤੁਸੀਂ ਆਪਣੇ ਰਿਮੋਟ ਤੋਂ ਕਿਸੇ ਵੀ ਤਰਾਂ ਦਾ ਕੰਮ ਲੈ ਸਕਦੇ ਹੋ ਦੇਖੋ ਕਿਵੇਂ ਕਰਦਾ ਹੈ ਇਹ ਕੰਮ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੇ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ

ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

The post ਆ ਗਏ ਇਸ ਤਰਾਂ ਦੇ ਵੀ ਰਿਮੋਟ ਦੇਖੋ ਕੀ ਕੀ appeared first on News 35 Media.

[ad_2]

Source link