ਇਥੇ ਹਵਾਈ ਜਹਾਜ ਹੋਇਆ ਕਰੇਸ਼
ਪੰਜਾਬ

ਇਥੇ ਹਵਾਈ ਜਹਾਜ ਹੋਇਆ ਕਰੇਸ਼

[ad_1]

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਇੱਕ ਹਵਾਈ ਜਹਾਜ ਕਰੇਸ਼ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕੇ ਇਸ ਕਰੇਸ਼ ਦੇ ਵਿਚ ਮੌਤਾਂ ਵੀ ਹੋਈਆਂ ਹਨ। ਇਸ ਕਰੇਸ਼ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਐਡਮੰਟਨ ਦੇ ਸਾਊਥ ਵੈਸਟ ਵੱਲ ਰੌਕੀ ਮਾਊਨਟੇਨ ਹਾਊਸ ਤੋਂ ਉਡਾਨ ਭਰਨ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸੇ ਵਿੱਚ 2 ਵਿਅਕਤੀਆਂ ਦੀ ਮੋਤ ਹੋ ਗਈ ਹੈ। ਹਵਾਈ ਜਹਾਜ਼ ਥੌਰਸਬੀ ਨੇੜੇ

Passenger airplane travelling through sky against stormy bolt cloudscape

ਜ਼ਮੀਨ ‘ਤੇ ਜਾ ਡਿੱਗਿਆ। ਹਾਰਮੌਨ ਰੌਕੇਟ ਕਿਸਮ ਦੇ ਇਸ ਜਹਾਜ਼ ਵਿੱਚ 48 ਸਾਲਾ ਹੈਨਾਲੇਇ ਈਡਰ ਨਾਮ ਦੀ ਇੱਕ ਔਰਤ ਅਤੇ 59 ਸਾਲਾ ਕੈੱਨ ਫਾਉਲਰ ਪਾਇਲਟ ਸਵਾਰ ਸਨ। ਕੈੱਨ ਫਾਉਲਰ, ਬਹੁਤ ਤਜਰਬੇਕਾਰ ਏਅਰੋਬੈਟਿਕ ਪਾਇਲਟ ਸੀ ਤੇ ਇਲਾਕੇ ਵਿੱਚ ਜਾਣਿਆ ਪਛਾਣਿਆ ਨਾਮ ਸੀ। ਮਾਰੀ ਗਈ ਔਰਤ ਹੈਨਾਲੇਇ ਈਡਰ ਵੀ ਪਾਇਲਟ ਹੀ ਸੀ ਤੇ ਉਹ ਫਾਉਲਰ ਤੋਂ ਟ੍ਰੇਨਿੰਗ ਹਾਸਲ ਕਰ ਰਹੀ ਸੀ। ਟ੍ਰਾਂਸਪੋਰਟੇਸ਼ਨ ਕੈਨੇਡਾ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਇਥੇ ਹਵਾਈ ਜਹਾਜ ਹੋਇਆ ਕਰੇਸ਼ appeared first on News 35 Media.

[ad_2]

Source link