ਇਸ ਕਰਕੇ ਜਾਂਦੇ ਹਨ ਲੋਕ ਗੋਆ ਦੇਖੋ ਸੱਚਾਈ
ਪੰਜਾਬ

ਇਸ ਕਰਕੇ ਜਾਂਦੇ ਹਨ ਲੋਕ ਗੋਆ ਦੇਖੋ ਸੱਚਾਈ

[ad_1]

ਹੈਲੋ ਦੋਸਤੋ ਤੁਹਾਨੂੰ ਭਾਰਤ ਦੇ ਗੋਆ ਰਾਜ ਦਾ ਨਾਂ ਪਤਾ ਹੀ ਹੋਵੇਗਾ ਗੋ ਆ ਰਾਜ ਦੀ ਸੀਮਾ ਸਿਰਫ਼ ਦੋ ਹੀ ਰਾਜਾਂ ਦੇ ਨਾਲ ਜੁੜਦੀ ਹੈ। ਇੱਕ ਹਾਰ ਮਹਾਰਾਸ਼ਟਰਾ ਅਤੇ ਦੂਸਰੀ ਹੈ। ਕਰਨਾਟਕ ਬਾਕੀ ਸਭ ਪਾ ਸਿ ਆਂ ਗੋਆ ਸਮੁੰਦਰ ਦੇ ਨਾਲ ਜੁੜਦਾ ਹੈ। ਗੋਆ ਤੇ ਕੁੱਲ ਚਾਲੀ ਬੀਚ ਹਨ ਕਈ ਬੀਜ ਛੋਟੇ ਹ ਨ ਅਤੇ ਕਈ ਬੀਚ ਵੱਡੇ ਹਨ

ਗੋਆ ਵਿੱਚ ਸਸਤੀ ਸ਼ਰਾਬ ਅਤੇ ਹਰ ਚੀਜ਼ ਸਸਤੀ ਮਿਲਦੀ ਹੈ। ਉੱਥੋਂ ਦੇ ਹੋ ਟ ਲ ਵੀ ਸਸਤੇ ਹੀ ਹੁੰਦੇ ਹਨ ।ਗੋਆ ਵਿੱਚ ਬਹੁਤ ਪ੍ਰਕਾਰ ਦੀਆਂ ਚੀਜ਼ਾਂ ਸਮਗਲ ਵੀ ਕੀਤੀਆਂ ਜਾਂਦੀਆਂ ਹਨ ਗੋਆ 1961 ਵਿੱ ਚ ਪੁਰਤਗਾਲੀਆਂ ਤੋਂ ਆਜ਼ਾਦ ਹੋਇਆ ਸੀ। ਇਸ ਤੋਂ ਇਲਾਵਾ ਹਰ ਸਾਲ ਲੱਗਭਗ ਵੀਹ ਲੱਖ ਲੋ ਕ ਗੋਆ ਘੁੰਮਣ ਦੇ ਲਈ ਆਉਂਦੇ ਹਨ।

ਇਹ ਸਭ ਲੋਕ ਗੋਆ ਆਪਣਾ ਮੈਂਟਲ ਸਟਰੈੱਸ ਦੂਰ ਕਰਨ ਦੇ ਲਈ ਆ ਉਂ ਦੇ ਹਨ। ਕਈ ਲੋਕ ਦਿਮਾਗੀ ਤੌਰ ਤੇ ਬਹੁਤ ਪ੍ਰੇਸ਼ਾਨ ਹੁੰਦੇ ਹਨ। ਅਤੇ ਉਹ ਇੱਕ ਸੁੰਦਰ ਅਤੇ ਸ਼ਾਂਤ ਜਗ੍ਹਾ ਤੇ ਜਾ ਕੇ ਆਪਣਾ ਮੈਂ ਟ ਲ ਡਿਪ੍ਰੈਸ਼ਨ ਘੱਟ ਕਰਨਾ ਚਾਹੁੰਦੇ ਹਨ ਅਤੇ ਉਹ ਇੱਥੇ ਆਉਂਦੇ ਹਨ ਗੋਆ ਭਾਰਤ ਦਾ ਇੱ ਕ ਛੋਟਾ ਜਿਹਾ ਰਾਜ ਹੈ।

ਗੋਆ ਭਾਰਤ ਦਾ ਸਭ ਤੋਂ ਛੋਟਾ ਰਾਜ ਵੀ ਹੈ। ਭਾਰਤ ਦੀ ਸਭ ਤੋਂ ਪ ਹਿ ਲੀ ਪ੍ਰਿੰਟਿੰਗ ਪ੍ਰੈਸ ਵੀ ਗੋਆ ਦੇ ਵਿੱਚ ਹੀ ਬਣੀ ਸੀ। ਗੋਆ ਭਾਰਤ ਦੀ ਜੀ ਡੀ ਪੀ ਜੀ ਵਿੱਚ ਇੱਕ ਵੱਡਾ ਸਥਾਨ ਪ੍ਰਾਪਤ ਕ ਰ ਦਾ ਹੈ ਅਤੇ ਭਾਰਤ ਦਾ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਵੀ ਗੋਆ ਵਿੱਚ ਹੀ ਸਥਾਪਿਤ ਹੋਇਆ ਸੀ ਜਿ ਸ ਦਾ ਨਾਮ ਮੈਡੀਕਲ ਕਾਲਜ ਆਫ ਗੋਆ ਸੀ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

The post ਇਸ ਕਰਕੇ ਜਾਂਦੇ ਹਨ ਲੋਕ ਗੋਆ ਦੇਖੋ ਸੱਚਾਈ appeared first on News 35 Media.

[ad_2]

Source link