[ad_1]
ਅੱਜ ਕਲ ਧੋ ਖਾ ਧ ੜੀ ਬਹੁਤ ਹੀ ਜ਼ਿਆਦਾ ਵਧ ਗਈ ਹੈ। ਵਿਦੇਸ਼ ਦੇ ਨਾਂ ਤੇ ਕੀਤੀਆਂ ਜਾ ਰਹੀਆਂ ਹਨ ਠੱ ਗੀ ਆਂ।ਦਰਅਸਲ ਹਰਿਆਣਾ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਸਦਾ ਨਾਮ ਨਵਜੋਤ ਸਿੰਘ ਹੈ। ਉਸ ਦਾ ਵਿਆਹ ਕੋਟਕਪੂਰਾ ਦੀ ਰਹਿਣ ਵਾਲੀ ਲੜਕੀ ਮਨੀਸ਼ਾ ਦੇ ਨਾਲ ਹੋ ਇ ਆ ਸੀ। ਸਹੁਰੇ ਪਰਿਵਾਰ ਨੇ ਪੈਸਾ ਖਰਚ ਕਰਕੇ ਨੂੰਹ ਨੂੰ ਭੇਜਿਆ ਸੀ ਆਸਟ੍ਰੇਲੀਆ। ਅਸਟਰੇਲੀਆ ਸਟੱਡੀ ਵੀਜ਼ੇ ਤੇ ਪਹੁੰਚ ਕੇ ਨੂੰਹ ਨੇ ਦਿਖਾ ਦਿੱਤਾ ਆਪਣਾ ਅਸਲੀ ਰੰਗ। ਆਸਟ੍ਰੇਲੀਆ ਪਹੁੰਚ ਕੇ ਨੂੰਹ ਨੇ ਆਪਣੇ ਪਤੀ ਦੇ ਨਾਲ ਇਹ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਹੁਣ ਰਿਸ਼ਤਾ ਖ ਤ ਮ ਕਰਨ ਦੀ ਧ ਮ ਕੀ ਦੇ ਰਹੀ ਹੈ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ
ਅਸੀਂ ਉਸ ਲੜਕੀ ਦੇ 35 ਲੱਖ ਰੁਪਏ ਦਾ ਖਰਚ ਕੀਤਾ ਹੈ ਅਤੇ ਆਸਟ੍ਰੇਲੀਆ ਪਹੁੰਚਾਇਆ ਹੈ। ਲੜਕੀ ਉੱਥੇ ਜਾ ਕੇ ਅਪਣੀ ਪੜਾਈ ਕਰ ਰਹੀ ਸੀ ਜਿਸ ਦਾ ਖਰਚਾ ਵੀ ਸਹੁਰੇ ਪਰਿਵਾਰ ਵੱਲੋਂ ਉਠਾਇਆ ਜਾ ਰਿਹਾ ਸੀ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਨੂੰ ਕਰੀਬ ਡੇਢ ਸਾਲ ਹੋ ਗਿਆ ਹੈ ਅਤੇ ਆਸਟ੍ਰੇਲੀਆ ਪਹੁੰਚ ਕੇ ਉਸ ਨੇ ਆਪਣੇ ਪਤੀ ਨੂੰ ਗੱ ਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਉਹ ਆਪਣੇ ਪੇਕੇ ਘਰ ਵਾਲਿਆਂ ਨੂੰ ਕਹਿ ਰਹੀ ਹੈ ਕਿ ਉਹ ਉਸ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਸਹੁਰੇ ਪਰਿਵਾਰ ਨੇ ਜਦੋਂ ਪੇਕੇ ਪਰਿਵਾਰ ਨੂੰ ਇਸ ਬਾਰੇ ਪੁੱਛਿਆ ਤਾਂ
ਉਨ੍ਹਾਂ ਨੇ ਕਿਹਾ ਕਿ ਸਾਡੀ ਲੜਕੀ ਗ ਲ ਤ ਕਰ ਰਹੀ ਹੈ ਅਸੀਂ ਉਸ ਨੂੰ ਸਮਝਾਵਾਂਗੇ। ਪਰ ਉਹ ਨਾਂ ਨੂੰ ਕੋਈ ਵੀ ਪੋਜਟਿਵ ਫੈਸਲਾ ਹਾਲੇ ਤੱਕ ਨਹੀਂ ਮਿਲਿਆ। ਸੁਹਰੇ ਪਰਿਵਾਰ ਦੁਆਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਸਮਝਾਇਆ ਜਾਵੇ ਅਤੇ ਜੇਕਰ ਉਹ ਨਹੀਂ ਰਹਿਣਾ ਚਾਹੁੰਦੀ ਤਾਂ ਉਨ੍ਹਾਂ ਦਾ ਹੋਇਆ ਖ਼ਰਚ ਵਾਪਸ ਕੀਤਾ ਜਾਵੇ। ਇਸ ਮਾਮਲੇ ਨੂੰ ਦੇਖ ਕੇ ਇਹ ਸਾਹਮਣੇ ਆਇਆ ਹੈ ਕਿ ਧੋ ਖਾ-ਧ ੜੀ ਇਸ ਦੁਨੀਆ ਵਿ ਚ ਬਹੁਤ ਜ਼ਿਆਦਾ ਵਧ ਰਹੀ ਹੈ। ਸੋ ਦੇਖਦੇ ਹਾਂ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਉਸ ਪਰਿਵਾਰ ਦੀ ਮਦਦ ਕਰਦਾ ਹੈ।
The post ਇਸ ਪੰਜਾਬੀ ਕੁੜੀ ਦੀ ਸ਼ ਰ ਮ ਨਾ ਕ ਕਰਤੂਤ appeared first on News 35 Media.
[ad_2]
Source link