ਇਸ ਮਹਿਲਾ ਨੇ ਜ਼ਿੰਦਗੀ ਭਰ ਨਹੀਂ ਕਰਵਾਇਆ ਵਿਆਹ
ਪੰਜਾਬ

ਇਸ ਮਹਿਲਾ ਨੇ ਜ਼ਿੰਦਗੀ ਭਰ ਨਹੀਂ ਕਰਵਾਇਆ ਵਿਆਹ

[ad_1]

ਅਕਸਰ ਇਨਸਾਨ ਆਪਣੀਆਂ ਮਜਬੂਰੀਆਂ ਕਾ ਰ ਨ ਹੀ ਜ਼ਿੰਦਗੀ ਭਰ ਕੁਆਰਾ ਰਹਿੰਦਾ ਹੈ। ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇੱਕ ਮ ਹਿ ਲਾ ਨੇ ਕੇਵਲ ਇੱਕ ਸਾਂਡ ਦੀ ਵਜ੍ਹਾ ਕਾਰਨ ਜ਼ਿੰਦਗੀ ਭਰ ਵਿਆਹ ਨ ਹੀਂ ਕਰਵਾਇਆ। ਅਸੀਂ ਗੱਲ ਕਰ ਰਹੇ ਹਾਂ 52 ਸਾਲਾਂ ਦੀ ਰਾਮਦੁਈ ਦੇ ਬਾਰੇ ਵਿੱਚ,ਜੋ ਕੇ ਭਾ ਰ ਤ ਦੇ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਰਹਿੰਦੀ ਹੈ।ਰਾਮਦੁਈ ਨੇ ਇੱਕ ਸਾਂਡ ਪਾਲ਼ਿਆ ਹੋਇਆ ਸੀ।ਉਹ ਚਾਹੁੰਦੀ ਸੀ ਕਿ ਉਸਦਾ ਪਾਲ਼ਿਆ ਹੋ ਇ ਆ ਸਾਂਡ

ਤਾਮਿਲਨਾਡੂ ਦੇ ਪਰੰਪਰਾਵਾਦੀ ਖੇਡ ਜਲਲੀਕੱਟੂ ਵਿੱਚ ਪਦਮ ਜਿੱਤੇ।ਰਾਮਦੁਈ ਦੀ ਦੋਨੋਂ ਭੈਣਾਂ ਕੋਲ ਸਾਂ ਡ ਦੀ ਦੇਖਭਾਲ ਲਈ ਸਮੇਂ ਨਹੀ ਸੀ ਹੁੰਦਾ। ਜਿਸ ਕਾਰਨ ਰਾਮਦੁਈ ਨੇ ਸਾਂਡ ਦੀ ਦੇਖਭਾਲ ਕਰਨ ਲਈ ਆਪਣਾ ਪਰਿਵਾਰਕ ਸੁੱ ਖ ਛੱਡਣ ਦਾ ਫੈਸਲਾ ਕਰ ਲਿਆ।ਬਸ ਇਸੇ ਕਾਰਨ ਕਰਕੇ ਰਾਮਦੁਈ ਨੇ ਅੱਜ ਤੱਕ ਵਿਆਹ ਨਹੀ ਕਰਵਾਇਆ।

The post ਇਸ ਮਹਿਲਾ ਨੇ ਜ਼ਿੰਦਗੀ ਭਰ ਨਹੀਂ ਕਰਵਾਇਆ ਵਿਆਹ appeared first on News 35 Media.

[ad_2]

Source link