ਇੰਡੀਆ ਲਈ ਇਸ ਏਅਰਲਾਈਨ ਨੇ ਹੁਣੇ ਹੁਣੇ ਆਪਣੀਆਂ
ਪੰਜਾਬ

ਇੰਡੀਆ ਲਈ ਇਸ ਏਅਰਲਾਈਨ ਨੇ ਹੁਣੇ ਹੁਣੇ ਆਪਣੀਆਂ

[ad_1]

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਇੰਡੀਆ ਆਉਣ ਜਾਣ ਵਾਲੀਆਂ ਇੰਟਰਨੈਸ਼ਨਲ ਫਲਾਈਟਾਂ ਦੇ ਬਾਰੇ ਵਿਚ। ਏਅਰਲਾਈਨ ਨੇ ਆਪਣੀਆਂ ਸਾਰੀਆਂ ਫਲਾਈਟਾਂ 20 ਅਕਤੂਬਰ ਤੱਕ ਲਈ ਰੱਦ ਕਰ ਦਿੱਤੀਆਂ ਹਨ। ਜਿਸ ਨਾਲ ਯਾਤਰੀਆਂ ਨੂੰ ਕਾਫੀ ਮੁ ਸ਼ ਕ ਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਰਮਨੀ ਦੀ ਹਵਾਈ ਜਹਾਜ਼ ਸੇਵਾ ਕੰਪਨੀ ਲੁਫਥਾਂਸਾ ਨੇ 30 ਸਤੰਬਰ ਤੋਂ 20 ਅਕਤੂਬਰ ਤੱਕ ਭਾਰਤ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ,

”ਭਾਰਤ ਸਰਕਾਰ ਵੱਲੋਂ ਲੁਫਥਾਂਸਾ ਦੀਆਂ ਅਕਤੂਬਰ ਲਈ ਸ਼ਡਿਊਲ ਉਡਾਣਾਂ ਰੱਦ ਕਰਨ ਮਗਰੋਂ, ਲੁਫਥਾਂਸਾ ਨੇ ਜਰਮਨੀ ਅਤੇ ਭਾਰਤ ਵਿਚਕਾਰ 30 ਸਤੰਬਰ ਤੋਂ 20 ਅਕਤੂਬਰ ਵਿਚਕਾਰ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।” ਰਿਪੋਰਟਾਂ ਮੁਤਾਬਕ, ਦੋਹਾਂ ਮੁਲਕਾਂ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਚੱਲਣ ਵਾਲੀਆਂ ਉਡਾਣਾਂ ਦੇ ਮੁੱਦੇ ‘ਤੇ ਭਾਰਤ ਅਤੇ ਜਰਮਨੀ ਵਿਚਕਾਰ ਮਤਭੇਦ ਕਾਰਨ ਲੁਫਥਾਂਸਾ ਨੇ ਭਾਰਤ ਲਈ ਪਹਿਲਾਂ ਤੋਂ ਯੋਜਨਾ ਅਨੁਸਾਰ ਨਿਰਧਾਰਤ ਉਡਾਣਾਂ ਨੂੰ ਰੱਦ ਕੀਤਾ ਹੈ, ਜਿਨ੍ਹਾਂ ਨੂੰ ਬੁੱਧਵਾਰ ਤੋਂ ਸ਼ੁਰੂ ਕੀਤਾ ਜਾਣਾ ਸੀ।

The post ਇੰਡੀਆ ਲਈ ਇਸ ਏਅਰਲਾਈਨ ਨੇ ਹੁਣੇ ਹੁਣੇ ਆਪਣੀਆਂ appeared first on News 35 Media.

[ad_2]

Source link