ਈਸਾ ਅੰਬਾਨੀ ਦਾ ਕੌੜਾ ਸੱਚ ਆਇਆ ਸਾਹਮਣੇ ਦਿਮਾਗ ਘੁੰਮ ਜਾਵੇਗਾ ਸੱਚਾਈ ਦੇਖ
ਪੰਜਾਬ

ਈਸਾ ਅੰਬਾਨੀ ਦਾ ਕੌੜਾ ਸੱਚ ਆਇਆ ਸਾਹਮਣੇ ਦਿਮਾਗ ਘੁੰਮ ਜਾਵੇਗਾ ਸੱਚਾਈ ਦੇਖ

[ad_1]

ਦੋਸਤੋ ਅਸੀਂ ਮੁਕੇਸ਼ ਅੰਬਾਨੀ ਨੂੰ ਤਾਂ ਜਾਣਦੇ ਹੀ ਹਾਂ ਕਿ ਉਹ ਕਿੰਨੀ ਪ੍ਰ ਸਿੱ ਧ ਸਖਸ਼ੀਅਤ ਹਨ। ਇਸ ਸਮੇਂ ਦੀ ਸਭ ਤੋਂ ਪ੍ਰਸਿੱਧ ਅਤੇ ਮਸ਼ਹੂਰ ਸ਼ਖਸੀਅਤ ਵਜੋਂ ਮੁਕੇਸ਼ ਅੰਬਾਨੀ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਉਹਨਾਂ ਕੋ ਲ ਸਭ ਤੋਂ ਵੱਧ ਹੈ ਦੌਲਤ ਹੈ ਅਤੇ ਇਸ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਸ਼ਖਸੀਅਤ ਹੋ ਵੇ ਜਾਣੇ ਜਾਂਦੇ ਹਨ। ਅੱਜ ਅਸੀਂ ਗੱਲ ਕਰਾਂਗੇ

ਪ੍ਰਸਿੱਧ ਮੁਕੇਸ਼ ਅੰਬਾਨੀ ਦੀ ਲੜਕੀ ਇਸ਼ਾ ਅੰਬਾਨੀ ਦੇ ਬਾਰੇ ਵਿੱਚ। ਦੋ ਸ ਤੋ ਵੱਖਰੇ ਅਤੇ ਅਨੋਖੇ ਸ਼ੌਕਾਂ ਨੂੰ ਪਾਲਣ ਵਾਸਤੇ ਪੈਸੇ ਚਾਹੀਦੇ ਹਨ ਅਤੇ ਇਹ ਸਭ ਅਮੀਰ ਲੋਕ ਹੀ ਕਰਦੇ ਹਨ। ਅੱਜ ਗੱਲ ਕਰਾਂਗੇ ਈਸ਼ਾ ਅੰ ਬਾ ਨੀ ਦੇ ਕੁਝ ਅਜਿਹੇ ਵੱਖਰੇ ਸ਼ੌਂਕਾਂ ਦੇ ਬਾਰੇ ਵਿੱਚ। ਪ੍ਰਸਿੱਧ ਮੁਕੇਸ਼ ਅੰਬਾਨੀ ਦੀ ਲ ੜ ਕੀ ਕੋਲ 15 ਮਹਿੰਗੀਆਂ ਕਾਰਾਂ ਹਨ

ਜੋ ਕਿ ਇਕ ਅਮੀਰ ਲੋਕ ਹੀ ਰੱਖ ਸਕਦੇ ਹਨ। ਦੋਸਤੋ ਗੱਲ ਕਰੀਏ ਉਸ ਦੇ ਫੋ ਨ ਦੀ ਤਾਂ ਉਸਦੇ ਫੋਨ ਦੀ ਕੀਮਤ ਕਰੋੜ ਰੁਪਇਆ ਹੈ ਅਤੇ ਉਸ ਨੂੰ ਕੋਈ ਵੀ ਹੈਕ ਨਹੀਂ ਕਰ ਸਕਦਾ ਉਸ ਤੇ ਲੱਗਾ ਮੈਟਲ ਉਸ ਨੂੰ ਬ ਚਾ ਉਂ ਦਾ ਹੈ। ਇਸ਼ਾ ਅੰਬਾਨੀ ਨੂੰ ਘੁੰਮਣ ਦਾ ਵੀ ਬਹੁਤ ਸ਼ੌਕ ਹੈ। ਅਕਸਰ ਹੀ ਉਹ ਆ ਪ ਣੇ ਦੋਸਤਾਂ ਦੇ ਨਾਲ ਵਿਦੇਸ਼ ਯਾਤਰਾ ਕ ਰ ਦੀ ਰਹਿੰਦੀ ਹੈ।

ਹਾਲ ਹੀ ਵਿੱਚ ਉਸ ਦਾ ਵਿਆਹ ਹੋਇਆ ਅਤੇ ਵਿਆਹ ਵਿ ਚ ਉਸਦੇ ਪਿਤਾ ਨੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਬਹਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਈਸ਼ਾ ਅੰਬਾਨੀ ਨੇ ਆਪਣੇ ਵਿਆਹ ਤੇ ਜੋ ਲਹਿੰਗਾ ਪਾ ਇ ਆ ਸੀ ਉਸ ਦੀ ਕੀਮਤ 10 ਕਰੋੜ ਸੀ। ਈਸ਼ਾ ਅੰਬਾਨੀ ਨੂੰ ਮਹਿੰਗੇ ਕ ਪ ੜਿ ਆਂ ਦਾ ਵੀ ਬਹੁਤ ਸ਼ੌਕ ਹੈ

ਅਤੇ ਉਸ ਦੀ ਮੇਕਅੱਪ ਕਿੱਟ ਵਿੱਚ ਸਾਰੇ ਹੀ ਪ੍ਰੋਡਕਟ ਬਹੁਤ ਮ ਹਿੰ ਗੇ ਹਨ। ਇਸ਼ਾ ਅੰਬਾਨੀ ਜ਼ਿਆਦਾਤਰ ਫਾਊਂਡੇਸ਼ਨਾਂ ਵਿੱਚ ਵੀ ਕੰਮ ਕਰਦੀ ਹੈ ਅਤੇ ਗ਼ਰੀਬਾਂ ਦੀ ਸਹਾਇਤਾ ਲਈ ਹਮੇਸ਼ਾ ਅੱਗੇ ਰਹਿੰਦੇ। ਇਸ ਤੋਂ ਪ ਤਾ ਚਲਦਾ ਹੈ ਕਿ ਅਮੀਰ ਹੋਣ ਦੇ ਬਾਵਜ਼ੂਦ ਵੀ ਉਸ ਦਾ ਦਿਲ ਬਹੁਤ ਸਾਫ ਹੈ। ਸੋ ਇਹ ਸ ਨ ਮੁਕੇਸ਼ ਅੰਬਾਨੀ ਦੀ ਲੜਕੀ ਇਸ਼ਾ ਅੰਬਾਨੀ ਨੇ ਕੁਝ ਅ ਨੋ ਖੇ ਅਤੇ ਮਹਿੰਗੇ ਸ਼ੌਂਕ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

The post ਈਸਾ ਅੰਬਾਨੀ ਦਾ ਕੌੜਾ ਸੱਚ ਆਇਆ ਸਾਹਮਣੇ ਦਿਮਾਗ ਘੁੰਮ ਜਾਵੇਗਾ ਸੱਚਾਈ ਦੇਖ appeared first on News 35 Media.

[ad_2]

Source link