ਕਨੇਡਾ ਇੰਮੀਗ੍ਰੇਸ਼ਨ ਨੇ ਕਰਤਾ ਵੱਡਾ ਐਲਾਨ
ਪੰਜਾਬ

ਕਨੇਡਾ ਇੰਮੀਗ੍ਰੇਸ਼ਨ ਨੇ ਕਰਤਾ ਵੱਡਾ ਐਲਾਨ

[ad_1]

ਕੈਨੇਡਾ ਤੋ ਸਪਾਊਸਰ ਸਪੋਨਸਰਸ਼ਿਪ ਵਾਲਿਆ ਲਈ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋ ਕੈਨੇਡਾ ਦੇ ਵੱਲੋ ਸਪਾਊਸਰ ਦੀਆ ਐਪਲੀਕੇਸ਼ਨਾ ਨੂੰ ਤੇਜ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਛੇ ਹਜਾਰ ਐਪਲੀਕੇਸ਼ਨਾ ਨੂੰ ਹਰ ਮਹੀਨੇ ਪ੍ਰੋਸੈੱਸ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ ਜਿਸ ਲਈ ਆਈ ਆਰ ਸੀ ਸੀ ਵੱਲੋ ਆਪਣੇ ਸਟਾਫ ਵਿੱਚ ਵਾਧਾ ਵੀ ਕੀਤਾ ਗਿਆ ਹੈ ਅਤੇ ਇਸ ਤੋ ਇਲਾਵਾ ਆਈ ਆਰ ਸੀ ਸੀ ਪੇਪਰ ਐਪਲੀਕੇਸ਼ਨਾ ਨੂੰ ਡਿਜੀਟਲ ਕਰਨ ਲਈ ਇੱਕ

ਪਾਇਲਟ ਟੈਕਨੋਲੋਜੀ ਦੀ ਵਰਤੋ ਕਰਨ ਜਾ ਰਿਹਾ ਹੈਜਿਸ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆ ਨੂੰ ਐਪਲੀਕੇਸ਼ਨ ਨੂੰ ਜਲਦ ਪ੍ਰੋਸੈੱਸ ਕਰਨ ਵਿੱਚ ਮਦਦ ਮਿਲੇਗੀ ਇਹਨਾ ਸਾਰੀਆ ਗੱਲਾ ਦਾ ਮੁੱਖ ਮਕਸਦ ਇਹੀ ਹੈ ਕਿ ਹਰ ਮਹੀਨੇ ਛੇ ਹਜਾਰ ਸਪਾਊਸਰ ਐਪਲੀਕੇਸ਼ਨਾ ਨੂੰ ਪ੍ਰੋਸੈੱਸ ਕੀਤਾ ਜਾ ਸਕੇ ਅਤੇ ਇਸ ਸਾਲ ਦੇ ਅੰ ਤ ਤੱਕ 49 ਹਜਾਰ ਐਪਲੀਕੇਸ਼ਨਾ ਨੂੰ ਪ੍ਰੋਸੈੱਸ ਕੀਤਾ ਜਾ ਸਕੇ ਕਿਉਕਿ ਕਰੋਨਾ ਮਹਾਮਾਰੀ ਦੇ ਚੱਲਦਿਆ ਹੋਇਆ

ਇਹਨਾ ਐਪਲੀਕੇਸ਼ਨਾ ਦੀ ਪ੍ਰੋਸੈੱਸ ਬਹੁਤ ਹੀ ਲੇਟ ਹੋ ਗਈ ਸੀ ਅਤੇ ਇਸ ਸਬੰਧੀ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡਸਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾ ਨੇ ਕਿਹਾ ਹੈ ਕਿ ਪਿਛਲਾ ਸਮਾ ਉਹਨਾ ਲਈ ਬਹੁਤ ਔ ਖਾ ਰਿਹਾ ਹੈ ਜੋ ਆਪਣੇ ਅਜੀਜਾ ਤੋ ਦੂਰ ਰਹੇ ਹਨ ਜਿਸ ਲਈ ਹੁਣ ਅਸੀ ਜਿੰਨਾ ਸੰਭਵ ਹੋ ਸਕੇ ਸਪਾਊਸ ਐਪਲੀਕੇਸ਼ਨਾ ਦੇ ਪ੍ਰੋਸੈੱਸ ਨੂੰ ਤੇਜ ਕਰ ਰਹੇ ਹਾਂ

The post ਕਨੇਡਾ ਇੰਮੀਗ੍ਰੇਸ਼ਨ ਨੇ ਕਰਤਾ ਵੱਡਾ ਐਲਾਨ appeared first on News 35 Media.

[ad_2]

Source link