ਕਰੋੜਪਤੀ ਕੁੜੀ ਲੱਭ ਰਹੀ ਹੈ ਵਿਆਹ ਲਈ ਮੁੰਡਾ ਪਰ
ਪੰਜਾਬ

ਕਰੋੜਪਤੀ ਕੁੜੀ ਲੱਭ ਰਹੀ ਹੈ ਵਿਆਹ ਲਈ ਮੁੰਡਾ ਪਰ

[ad_1]

ਮੋਲ ਰਿਸ਼ਤੇ ਵੀ ਖਰੀਦੇ ਜਾ ਸਕਦੇ ਹਨ ਇਹ ਕਹਾਵਤ ਬਿਲਕੁਲ ਸਹੀ ਹੈ ਕਿ ਜਦ ਪੈਸਾ ਹੁੰਦਾ ਹੈ ਤਾਂ ਬੇਗਾਨੇ ਆਪਣੇ ਬਣ ਜਾਂਦੇ ਹਨ ਪਰ ਜਦ ਨਾ ਹੋਵੇ ਤਾਂ ਆਪਣੇ ਬੱਚੇ ਅਤੇ ਘਰਵਾਲੀ ਵੀ ਤੁਹਾਡੀ ਕਦਰ ਨਹੀਂ ਕਰ ਪਾਉਂਦੇ ਪਰ ਇੱਥੇ ਅਸੀਂ ਇੱਕ ਦਿਲਚਸਪ ਗੱਲ ਦੱਸਣ ਜਾ ਰਹੇ ਹਾਂ ਉਹ ਇਹ ਹੈ ਕਿ ਬਵਾਏਫ੍ਰੈਂਡ ਦੀ ਤਲਾਸ਼ ਵਿਚ ਹੈ ਇਹ ਕਰੋੜਪਤੀ ਲੜਕੀ,ਹੁਣ ਜਾਣੋ ਇਸ ਦੀਆਂ ਕੀ ਹਨ ਸ਼ਰਤਾਂ ਬ੍ਰਿਟੇਨ ਵਿਚ ਰਹਿਣ ਵਾਲੀ ਜੇਨ ਪਾਰਕ ਨਾਮ ਦੀ ਇਸ ਲੜਕੀ ਨੂੰ ਕਈ ਵਾਰ ਪਿਆਰ ਹੋਇਆ ਅਤੇ ਹਰ ਇਕ ਵਿਚ ਧੋ ਖੇ ਬਹੁਤ ਖਾਦੇ |ਵਜ੍ਹਾ ਇਹ ਸੀ ਕਿ ਜੇਨ ਦੇ ਕੋਲ ਉਹਨੇਂ

ਪੈਸੇ ਨਹੀਂ ਸਨ ਜਿੰਨੇਂ ਕਿ ਇੱਕ ਬ੍ਰਿਟੇਨ ਦੀ ਲੜਕੀਆਂ ਦੇ ਕੋਲ ਹੋਣੇ ਚਾਹੀਦੇ ਹਨ | ਜੇਨ ਪਾਰਕ ਨੂੰ ਇਸ ਗੱਲ ਦਾ ਬਹੁਤ ਦੁੱ ਖ ਹੋਇਆ ਅਤੇ ਉਸਨੇ ਬਹੁਤ ਸੱਚੇ ਪਿਆਰ ਦਾ ਇੰਤਜ਼ਾਰ ਕੀਤਾ ਪਰ ਉਸਨੂੰ ਕੁੱਝ ਖਾਸ ਚੀਜ ਹਾਸਿਲ ਨਹੀਂ ਹੋਈ |ਫਿਰ ਇੱਕ ਦਿਨ ਅ ਚਾ ਨ ਕ ਉਸਨੇ ਇੱਕ ਲਾਟਰੀ ਦਾ ਟਿਕਟ ਲਿਆ ਅਤੇ ਉਸ ਵਿਚ ਜੇਨ ਨੇ ਕਰੋੜਾਂ ਰੁਪਏ ਜਿੱਤ ਲਏ ਤੇ ਹੁਣ ਉਹ ਵਿਆਹ ਕਰਵਾਉਣ ਵਾਲੇ 60 ਲੱਖ ਰੁਪਏ ਦੇਵੇਗੀ |ਤਾਂ ਆਓ ਜਾਣਦੇ ਹਾਂ ਇਸਦੀਆਂ ਸ਼ਰਤਾਂ ਲੜਕੇ ਨੂੰ ਸਿਰਫ਼ ਜੇਨ ਨਾਲ ਪਿਆਰ ਹੋਵੇ ਨਾ ਕਿ ਉਸਦੀ ਦੌਲਤ ਨਾਲ ਅਤੇ ਉਹ ਉਸਦੇ ਨਾਲ ਬਿਲਕੁਲ ਸ਼ਾਂਤ ਸੁਭਾਅ ਨਾਲ ਰਹੇ ਕਿਉਂਕਿ ਧੋ ਖੇ ਦੀ

ਜਗ੍ਹਾ ਹੁਣ ਉਸਦੇ ਜੀਵਨ ਵਿਚ ਨਹੀਂ ਹਨ |ਜੇਨ ਅਜਿਹਾ ਲੜਕਾ ਚਾਹੁੰਦੀ ਹੈ ਜੋ ਉਸਦੀ ਸੇਵਾ ਕਿਸੇ ਦੂਸਰੀ ਲੜਕੀ ਨੂੰ ਅਜਿਹੀਆਂ ਨਜਰਾਂ ਤੋਂ ਨਾ ਦੇਖਦਾ ਹੋਵੇ |ਉਸਨੂੰ ਸਿਰਫ਼ ਆਪਣੀ ਗਲਰਫ੍ਰੈਂਡ ਤੇ ਧਿਆਨ ਦੇਣਾ ਹੋਵੇਗਾ ਅਤੇ ਜੇਕਰ ਜੇਨ ਨੂੰ ਲੱਗਿਆ ਤਾਂ ਉਹ ਉਸ ਨਾਲ ਵਿਆਹ ਵੀ ਕਰੇਗੀ ਇੱਕ ਅਜਿਹਾ ਲੜਕਾ ਜਿਸਦੇ ਲਈ ਧਨ-ਦੌਲਤ ਕੋਈ ਮਾਇਨੇ ਨਾਂ ਰੱਖਦੀ ਹੋਵੇ ਉਹ ਬਸ ਜੇਨ ਦੇ ਨਾਲ ਖੁਸ਼-ਖੁਸ਼ੀ ਰਹਿ ਸਕੇ ਅਤੇ ਉਸਨੂੰ ਬਹੁਤ ਸਾਰਾ ਪਿਆਰ ਦਵੇ ਜਿਵੇਂ ਕਿ ਉਹ ਚਾਹੁੰਦੀ ਹੈ | ਜੇਨ ਜੋ ਬਿਜਨੇਸ ਖੋਲਣ ਜਾ ਰਹੀ ਹੈ ਉਸ ਵਿਚ ਉਹ ਉਸਦਾ ਪੂਰਾ ਸਾਥ ਦਵੇ ਅਤੇ ਧੋ ਖਾ ਬਿਲਕੁਲ ਵੀ ਨਾ ਕਰੇ |

ਧੋ ਖੇ ਨਾਲ ਜੇਨ ਨੂੰ ਨ ਫ ਰ ਤ ਹੋ ਗਈ ਹੈ ਅਤੇ ਹੁਣ ਉਹ ਇਸਦਾ ਬੋ ਝ ਸਹਿ ਨਹੀਂ ਸਕਦੀ |ਅਸੀ ਹਮੇਸਾਂ ਨਵੀਆਂ ਖਬਰਾਂ ਅਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕੋਸਿਸ ਕਰਦੇ ਹਾਂ ਤੁਸੀ ਵੀ ਸੁਝਾਉ ਦੇ ਸਕਦੇ ਹੋ ਕੰਮੈਂਟ ਕਰਕੇ ਲਾਇਕ ਅਤੇ ਸੇਅਰ ਵੀ ਕਰੋ ਪੋਸਟ ਨੂੰ ਧੰਨਵਾਦ ਖਬਰ ਪੜਨ ਲਈ ਤੁਹਾਨੂੰ ਤੇਜ਼ ਅਤੇ ਯੋਗ ਸੇਵਾ ਦੇਣ ਲਈ ਸਾਡੀ ਪਹਿਲੀ ਅਤੇ ਸਭ ਤੋਂ ਵੱਡੀ ਉਦੇਸ਼. ਸਾਰੀ ਪੋਸਟ ਫੇਸਬੁੱਕ ਅਤੇ ਵਿਸ਼ਵ ਪ੍ਰਸਿੱਧ ਗੂਗਲ ਦੀਆਂ ਨੀਤੀਆਂ ਦੀ ਪਾਲਣਾ ਕਰ ਰਹੀ ਹੈ. ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸਿਰਜਣਹਾਰ ਨਿੱਜੀ ਵੇਰਵੇ ਨਹੀਂ ਲਿਆਉਂਦਾ. ਇਸ ਲਈ, ਕਿਸੇ ਵੀ ਕਿਸਮ ਦੀ ਤਬਦੀਲੀ ਨਾ ਕੀਤੀ ਜਾ ਸਕਦੀ ਹੈ.ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ

The post ਕਰੋੜਪਤੀ ਕੁੜੀ ਲੱਭ ਰਹੀ ਹੈ ਵਿਆਹ ਲਈ ਮੁੰਡਾ ਪਰ appeared first on News 35 Media.

[ad_2]

Source link