ਕਿਰਾਏ ਦੇ ਘਰ ਚ ਡਾਂਸਰ ਤੇ ਲੱਗੇ ਗੰ ਦੇ ਇ ਲ ਜ਼ਾ ਮ
ਪੰਜਾਬ

ਕਿਰਾਏ ਦੇ ਘਰ ਚ ਡਾਂਸਰ ਤੇ ਲੱਗੇ ਗੰ ਦੇ ਇ ਲ ਜ਼ਾ ਮ

[ad_1]

ਔਰਤਾ ਵਿੱਚ ਲ ੜਾ ਈ ਆ ਤਾ ਅਕਸਰ ਹੁੰਦੀਆ ਰਹਿੰਦੀਆ ਹਨ ਪਰ ਅਮਿ੍ਰੰਤਸਰ ਦੇ ਮੁਸਤਫਾਬਾਦ ਇਲਾਕੇ ਵਿੱਚ ਇੱਕ ਪ ਲੇਟ ਕਾਰਨ ਦੋ ਔਰਤਾ ਵਿੱਚ ਹੋਈ ਲ ੜਾ ਈ ਚ ਇੱਕ ਔਰਤ ਦੀ ਮੌ ਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਕ ਘਰ ਚ ਦੋ ਪਰਿਵਾਰ ਕਿਰਾਏ ਤੇ ਰਹਿ ਰਹੇ ਸੀ ਜਿਹਨਾ ਵਿੱਚ ਲ ੜਾ ਈ ਰਸੋਈ ਦੇ ਭਾਡਿਆ ਨੂੰ ਲੈ ਕੇ ਸ਼ੁਰੂ ਹੋਈ ਘਰ ਵਿੱਚ ਇੱਕ ਪਾਸੇ ਰਾਜ ਨਾਮ ਦੀ ਡਾਂ ਸ ਰ ਰਹਿੰਦੀ ਸੀ ਤੇ

ਦੂਜੇ ਪਾਸੇ ਕੁਲਵਿੰਦਰ ਕੌਰ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਮਿ੍ਰ ਤ ਕ ਮਹਿਲਾ ਦੇ ਪਰਿਵਾਰਿਕ ਮੈਬਰਾ ਨੇ ਦੱਸਿਆ ਕਿ ਰਾਜ ਦਾ ਮਿ੍ਰ ਤ ਕਾ ਕੁਲਵਿੰਦਰ ਕੌਰ ਨਾਲ ਇੱਕ ਪਲੇਟ ਨੂੰ ਲੈ ਕੇ ਝ ਗ ੜਾ ਹੋ ਗਿਆ ਸੀ ਅਤੇ ਇਹ ਝ ਗ ੜਾ ਕੁੱ ਟ ਮਾ ਰ ਚ ਤਬਦੀਲ ਹੋ ਗਿਆ ਜਿਸ ਚ ਡਾਂਸਰ ਰਾਜ ਵੱਲੋ ਮਿ੍ਰ ਤ ਕਾ ਨਾਲ ਬਹੁਤ ਬੁ ਰੀ ਤ ਰਾ ਕੁੱ ਟ ਮਾ ਰ ਕੀਤੀ ਗਈ ਅਤੇ ਉਸ ਤੇ ਕਿਸੇ ਭਾ ਰੀ ਚੀ ਜ ਨਾਲ ਵਾ ਰ ਕੀਤਾ ਗਿਆ ਜਿਸ ਨਾਲ ਮਹਿਲਾ ਦੀ ਮੌ ਤ ਹੋ ਗਈ ਹੈਇਸ ਸ ਬੰ ਧੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਵੱਲੋ ਬਿਆਨ ਲਏ ਗਏ ਹਨ ਅਤੇ ਮਾ ਮ ਲੇ ਦੀ ਤ ਫ ਤੀ ਸ਼ ਕੀਤੀ ਜਾ ਰਹੀ ਹੈ ਉਹਨਾ ਦੱਸਿਆ ਕਿ ਲਾ ਸ਼ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਜਿਸਦੀ ਰਿ ਪੋਰਟ ਆਉਣ ਤੇ ਕਾ ਰ ਵਾ ਈ ਨੂੰ ਅਮਲ ਵਿੱਚ ਲਿਆਦਾ ਜਾਵੇਗਾ

The post ਕਿਰਾਏ ਦੇ ਘਰ ਚ ਡਾਂਸਰ ਤੇ ਲੱਗੇ ਗੰ ਦੇ ਇ ਲ ਜ਼ਾ ਮ appeared first on News 35 Media.

[ad_2]

Source link