oxygen care tips
ਪੰਜਾਬ

ਕੀ ਘੱਟ ਰਿਹਾ ਹੈ ਸਰੀਰ ਦਾ ਆਕਸੀਜਨ ਲੈਵਲ ਤਾਂ ਇਨ੍ਹਾਂ ਆਯੁਰਵੇਦ ਟਿਪਸ ਨਾਲ ਕਰੋ Maintain

[ad_1]

oxygen care tips: ਦੁਨੀਆਂ ਭਰ ‘ਚ ਇਸ ਸਮੇਂ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਸਾਹ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵੱਧਦੇ ਪ੍ਰਦੂਸ਼ਣ ਅਤੇ ਪਹਿਲਾਂ ਤੋਂ ਸਾਹ ਸੰਬੰਧੀ ਸਮੱਸਿਆ ਨਾਲ ਪ੍ਰੇਸ਼ਾਨ ਲੋਕਾਂ ਦੇ ਸਰੀਰ ਦਾ ਆਕਸੀਜਨ ਲੈਵਲ ਘੱਟ ਰਿਹਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਆਪਣੀ ਡੇਲੀ ਡਾਇਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਲਈ ਤੁਸੀਂ ਆਯੁਰਵੈਦ ਦੁਆਰਾ ਦੱਸੀਆਂ ਚੀਜ਼ਾਂ ਦਾ ਵੀ ਸੇਵਨ ਕਰ ਸਕਦੇ ਹੋ। ਤਾਂ ਆਓ ਅੱਜ ਤੁਹਾਨੂੰ ਆਯੁਰਵੈਦ ਦੁਆਰਾ ਦੱਸੀਆਂ ਕੁਝ ਗੱਲਾਂ ਬਾਰੇ ਦੱਸਦੇ ਹਾਂ।

oxygen care tips
oxygen care tips

ਕਾੜੇ ਦਾ ਸੇਵਨ: ਕੋਰੋਨਾ ਅਤੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਕਾੜੇ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਥੋੜ੍ਹੀ-ਥੋੜ੍ਹੀ ਮਾਤਰਾ ‘ਚ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਆਕਸੀਜਨ ਲੈਵਲ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਨੂੰ ਬਣਾਉਣ ਲਈ ਤੁਸੀਂ ਗੁੜ, ਕਾਲੀ ਮਿਰਚ, ਲੌਂਗ, ਅਦਰਕ ਅਤੇ ਤੁਲਸੀ ਦੀ ਵਰਤੋਂ ਕਰ ਸਕਦੇ ਹੋ। ਪਰ ਇਸ ਦਾ ਜ਼ਿਆਦਾ ਸੇਵਨ ਨਾ ਕਰੋ। ਨਾਲ ਹੀ ਜਿਨ੍ਹਾਂ ਨੂੰ ਕਾੜਾ ਸੂਟ ਨਹੀਂ ਕਰਦਾ ਉਨ੍ਹਾਂ ਨੂੰ ਇਸ ਨੂੰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

oxygen care tips
oxygen care tips

ਨੀਲਗਿਰੀ ਤੇਲ: ਇਸ ‘ਚ ਮੌਜੂਦ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਸਰਦੀ-ਜ਼ੁਕਾਮ, ਖ਼ੰਘ ਆਦਿ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਚਿਕਿਤਸਕ ਗੁਣਾਂ ਨਾਲ ਭਰਪੂਰ ਇਸ ਤੇਲ ਦੀ ਵਰਤੋਂ ਦਵਾਈਆਂ ਬਣਾਉਣ ‘ਚ ਵੀ ਕੀਤੀ ਜਾਂਦੀ ਹੈ। ਇਸ ਤੇਲ ਨੂੰ ਸੁੰਘਣ ਨਾਲ ਨੱਕ ਅਤੇ ਗਲੇ ‘ਚ ਮੌਜੂਦ ਬੈਕਟਰੀਆ ਖਤਮ ਹੋ ਜਾਂਦੇ ਹਨ। ਨਾਲ ਹੀ ਇਸ ਦਾ ਸੇਵਨ ਕਰਨ ਨਾਲ ਸਾਹ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅੰਕੁਰਿਤ ਅਨਾਜ਼ ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਰੋਜ਼ਾਨਾ ਨਾਸ਼ਤੇ ‘ਚ ਇਸਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਕੰਮ ਕਰਨ ਦੀ ਸ਼ਕਤੀ ਵੱਧਦੀ ਹੈ।

ਕਪੂਰ: ਕਪੂਰ ਚਿਕਿਤਸਕ ਅਤੇ ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੰਘਣ ਜਾਂ ਭਾਫ਼ ਲੈਣ ਨਾਲ ਸਰਦੀ, ਬੰਦ ਨੱਕ, ਛਿੱਕ, ਜ਼ੁਕਾਮ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜਿਵੇਂ ਕਿ ਤੁਸੀਂ ਸੁਣਿਆ ਹੀ ਹੋਵੇਗਾ ਦਿਨ ‘ਚ ਇਕ ਸੇਬ ਖਾਣ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਦਿਨ ‘ਚ ਇਸ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ-ਸੀ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਮਿਊਨਿਟੀ ਅਤੇ ਆਕਸੀਜਨ ਲੈਵਲ ਵਧਾਉਣ ‘ਚ ਸਹਾਇਤਾ ਮਿਲਦੀ ਹੈ।

The post ਕੀ ਘੱਟ ਰਿਹਾ ਹੈ ਸਰੀਰ ਦਾ ਆਕਸੀਜਨ ਲੈਵਲ ਤਾਂ ਇਨ੍ਹਾਂ ਆਯੁਰਵੇਦ ਟਿਪਸ ਨਾਲ ਕਰੋ Maintain appeared first on Daily Post Punjabi.

[ad_2]

Source link