ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁੜੀ ਨੂੰ ਤੁਹਾਡੀ ਆ ਦ ਤ ਪੈ ਜਾਵੇ ਭਾਵੇਂ ਉਹ ਕੁੜੀ ਤੁਹਾਡੀ ਦੋਸਤ ਹੋਵੇ, ਤੁਹਾਡੀ ਕ ਰੱ ਸ਼ ਹੋਵੇ, ਤੁਹਾਡੀ ਗਰਲਫਰੈਂਡ ਹੋਵੇ ਤਾਂ ਕੁਝ ਚੀਜਾਂ ਹਨ ਜੋ ਤੁਸੀਂ ਕਰ ਸਕਦੇ ਹੋ। ਇਸ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਕਿ ਕੁੜੀ ਨੂੰ ਤੁਹਾਡੀ ਆਦਤ ਕਿਵੇਂ ਪੈ ਸਕਦੀ ਹੈ। ਪਹਿਲਾਂ ਤਾਂ ਇਹ ਜਾਣੋ ਕਿ ਆਦਤ ਹੁੰਦੀ ਕੀ ਹੈ। ਜਿਹੜੀ ਚੀਜ ਤੁਹਾਨੂੰ ਬਹੁਤ ਪਾਸੰਦ ਹੋਵੇ ਉਸ ਚੀਜ ਨੂੰ ਤੁਹਾਡਾ ਦਿਲ ਵਾਰ ਵਾਰ ਕਰਨ ਨੂੰ ਕਰਦਾ ਹੈ। ਉਸਨੂੰ ਆਦਤ ਕਹਿੰਦੇ ਹਨ।
ਇਸੇ ਤਰਾਂ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁੜੀ ਨੂੰ ਤੁਹਾਡੀ ਆਦਤ ਪੈ ਜਾਵੇ ਤਾਂ ਤੁਹਾਨੂੰ ਉਸ ਲਈ ਇੰਨਾ ਚੰਗਾ ਬਣਨੇ ਪਵੇਗਾ , ਤੁਹਾਨੂੰ ਇੰਨਾ ਮਿੱਠਾ ਬੋਲਣਾ ਪਵੇਗਾ ਜਿਸ ਕਰਕੇ ਉਸਦੇ ਦਿਲ ਦਿਮਾਗ ਵਿੱਚ ਬਸ ਤੁਹਾਡਾ ਹੀ ਖਿਆਲ ਰਹੇਗਾ ਤੇ ਇਸ ਤਰਾਂ ਉਸਨੂੰ ਤੁਹਾਡੀ ਆਦਤ ਪੈ ਜਾਵੇਗੀ। ਇਹ ਖਬਰ Youtube ਤੋਂ ਸਿੱਧੀ ਪ੍ਰਸਾਰਿਤ ਕੀਤੀ ਜਾਂਦੀ ਹੈ ।
The post ਕੁੜੀ ਦੇ ਬੁੱ ਲਾਂ ਤੇ ਰਹੇਗਾ ਹਰ ਵੇਲੇ ਤੁਹਾਡਾ ਨਾਮ appeared first on News 35 Media.