ਕੁੜੀ ਦੇ ਸਕੇ ਬਾਪ ਨੇ ਕੀਤੀਆਂ ਸਭ ਹੱਦਾਂ ਪਾਰ
ਪੰਜਾਬ

ਕੁੜੀ ਦੇ ਸਕੇ ਬਾਪ ਨੇ ਕੀਤੀਆਂ ਸਭ ਹੱਦਾਂ ਪਾਰ

[ad_1]

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਤੇ ਵਾ ਇ ਰ ਲ ਹੋ ਰਹੀ ਇੱਕ ਖ਼ਬਰ ਜਿਸ ਦੇ ਵਿੱਚ ਇੱਕ ਕੁੜੀ ਦੱਸ ਰਹੀ ਹੈ ਕਿ ਉਸ ਦਾ ਬਾਪ ਉਸ ਦੇ ਉੱਤੇ ਬਹੁਤ ਅੱਤਿਆਚਾਰ ਕ ਰ ਰਿਹਾ ਹੈ। ਦੋਸਤੋ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਇਸ ਕਰਕੇ ਹੋ ਰਹੀ ਹੈ। ਕਿ ਉਂ ਕਿ ਇਹ ਲੜਕੀ ਇੱਕ ਮਜੂਰ ਐਕਟ੍ਰੈੱਸ ਹੈ

ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਸੁਸ਼ਾਂਤ ਸਿੰਘ ਰਾਜਪੂਤ ਦੀ ਫ ਰੈਂ ਡ ਵੀ ਸੀ। ਦੋਸਤੋ ਇਸ ਕੁੜੀ ਦਾ ਆਪਣੇ ਬਾਪ ਦੇ ਉੱਤੇ ਗੰਭੀਰ ਆਰੋਪ ਇਹ ਹੈ ਕਿ ਉਸ ਦੇ ਬਾਪ ਨੇ ਪਹਿਲਾਂ ਤਾਂ ਉਸ ਨੂੰ ਫ਼ਿਲਮ ਇੰ ਡ ਸ ਟ ਰੀ ਬੰਬੇ ਵਿੱਚ ਭੇਜ ਦਿੱਤਾ। ਅਤੇ ਜਦੋਂ ਉਸ ਦੀ ਇੱਕ ਹੀ ਫ਼ਿਲਮ ਆਈ ਤਾਂ ਉਸ ਦੇ ਬਾ ਪ ਨਹੀਂ ਉਸ ਦਾ ਵਿਆਹ ਕਰਨ ਦਾ ਕਹਿ ਦਿੱਤਾ

ਅਤੇ ਉਸ ਨੇ ਕਿਹਾ ਕਿ ਉਸ ਦੀ ਉਮਰ ਹਾਲੇ ਸਿਰਫ ਉਨੀ ਸਾ ਲ ਹੈ ਅਤੇ ਉਸ ਦਾ ਵਿਆਹ ਅਠਾਈ ਸਾਲ ਦੇ ਮੁੰਡੇ ਦੇ ਨਾਲ ਤੈਅ ਕੀਤਾ ਗਿਆ ਹੈ। ਇਸ ਲਈ ਉਸ ਨੇ ਮਦਦ ਮੰਗੀ ਹੈ ਅਤੇ ਉਸ ਲ ੜ ਕੀ ਦੀ ਮਾਂ ਨੇ ਵੀ ਦੱਸਿਆ ਹੈ ਕਿ ਉਸ ਦਾ ਬਾਪ ਬਹੁਤ ਜ਼ਾਲਮ ਹੈ ਅਤੇ ਉਹ ਆਪਣੀ ਪਤਨੀ ਦੇ ਨਾਲ ਵੀ ਮਾ ਰ ਕੁੱ ਟ ਕਰਦਾ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

The post ਕੁੜੀ ਦੇ ਸਕੇ ਬਾਪ ਨੇ ਕੀਤੀਆਂ ਸਭ ਹੱਦਾਂ ਪਾਰ appeared first on News 35 Media.

[ad_2]

Source link