ਕੈਪਟਨ ਸਰਕਾਰ ਨੇ ਪੰਜਾਬ ਚ ਵਿਆਹ ਸਮਾਗਮਾਂ ਬਾਰੇ
ਪੰਜਾਬ

ਕੈਪਟਨ ਸਰਕਾਰ ਨੇ ਪੰਜਾਬ ਚ ਵਿਆਹ ਸਮਾਗਮਾਂ ਬਾਰੇ

[ad_1]

ਵਾਇਰਸ ਦੀ ਹਾਹਾਕਾਰ ਦਾ ਕਰਕੇ ਸਾਰੇ ਪਾਸੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਪੰਜਾਬ ਸਰਕਾਰ ਨੇ ਵੀ ਕੋਰੋਨਾ ਵਾਇਰਸ ਦਾ ਕਰਕੇ ਪੰਜਾਬ ਵਿਚ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ। ਪਰ ਹੁਣ ਇਹਨਾਂ ਪਬੰਦੀਆਂ ਦੇ ਵਿਚ ਹੋਲੀ ਹੋਲੀ ਕਰਕੇ ਢਿਲਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਪੰਜਾਬ ਸਰਕਾਰ ਨੇ ਪੰਜਾਬ ਚ ਰਾਤ ਦੇ ਕਰਫਿਊ ਬਾਰੇ ਵੱਡਾ ਫੈਸਲਾ ਦਿੱਤਾ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ ਹੈ। ਐਤਵਾਰ ਦੇ ਲਾਕ ਡਾਊਨ ਨੂੰ ਵੀ ਹਟਾ ਦਿੱਤਾ ਗਿਆ ਹੈ।

ਵਿਆਹ ਸਮਾਗਮਾਂ ਵਿਚ ਵੀ ਢਿਲ ਦਿੱਤੀ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਅੱਜ ਪੰਜਾਬ ਸਰਕਾਰ ਨੇ ਵਿਆਹ ਸਮਾਗਮਾਂ ਵਿਚ 100 ਬੰਦਿਆਂ ਦੇ ਇਕੱਠ ਕਰਨ ਨੂੰ ਮੰਜੂਰੀ ਦੇ ਦਿੱਤੀ ਹੈ। ਅਤੇ ਨਾਲ ਪੰਜਾਬ ਸਰਕਾਰ ਨੇ ਮਰਗ ਦੇ ਇਕੱਠ ਵਿਚ 100 ਬੰਦਿਆਂ ਨੂੰ ਮੰਜੂਰੀ ਦਿੱਤੀ ਹੈ। ਇਹਨਾਂ ਢਿਲਾਂ ਦੇ ਬਾਵਜੂਦ ਵੀ ਸਰਕਾਰ ਵਲੋਂ ਇਹ ਅਪੀਲ ਕੀਤੀ ਗਈ ਹੈ ਕੇ ਜਿਨ੍ਹਾਂ ਵੀ ਹੋ ਸਕੇ ਇਕੱਠਾਂ ਤੋਂ ਬਚਾਅ ਕੀਤਾ ਜਾਵੇ

ਅਤੇ ਬਿਨਾਂ ਜਰੂਰੀ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਜੋ ਇਸ ਕੋਰੋਨਾ ਵਾਇਰਸ ਨੂੰ ਜਲਦੀ ਤੋਂ ਜਲਦੀ ਰੋਕਿਆ ਜਾ ਸਕੇ। ਦੱਸਣ ਜੋਗ ਹੈ ਕੇ ਹਜੇ ਵੀ ਪੰਜਾਬ ਚ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ।

The post ਕੈਪਟਨ ਸਰਕਾਰ ਨੇ ਪੰਜਾਬ ਚ ਵਿਆਹ ਸਮਾਗਮਾਂ ਬਾਰੇ appeared first on News 35 Media.

[ad_2]

Source link