Vagina Blackness tips
ਪੰਜਾਬ

ਘਰੇਲੂ ਨੁਸਖ਼ਿਆਂ ਨਾਲ ਦੂਰ ਹੋਵੇਗਾ ਪ੍ਰਾਈਵੇਟ ਪਾਰਟ ਦਾ ਕਾਲਾਪਣ, ਜਾਣੋ ਕਿਉਂ ਹੁੰਦੀ ਹੈ ਇਹ ਸਮੱਸਿਆ ?

[ad_1]

Vagina Blackness tips: ਸਕਿਨ ਰੈਸ਼ੇਜ, ਟਾਈਟ ਕੱਪੜੇ ਪਾਉਣਾ, ਪਸੀਨਾ ਆਉਣਾ ਅਤੇ ਇੱਥੋਂ ਤੱਕ ਕਿ ਹਾਰਮੋਨਜ਼ ਸੰਬੰਧੀ ਕਈ ਕਾਰਨਾਂ ਕਰਕੇ ਪ੍ਰਾਈਵੇਟ ਪਾਰਟ ਦੀ ਸਕਿਨ ਕਾਲੀ ਹੋ ਜਾਂਦੀ ਹੈ। ਹਾਲਾਂਕਿ ਇਸ ਤੋਂ ਬਚਣ ਲਈ ਔਰਤਾਂ ਬਿਕਨੀ ਵੈਕਸ ਕਰਵਾਉਂਦੀਆਂ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਵੈਜਾਇਨਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵੈਜਾਇਨਾ ਸਰੀਰ ਦਾ ਸਭ ਤੋਂ ਨਾਜ਼ੁਕ ਅੰਗ ਹੁੰਦਾ ਹੈ। ਅਜਿਹੇ ‘ਚ ਕੈਮੀਕਲ ਯੁਕਤ ਵੈਕਸ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਸੀਂ ਬਿਨਾਂ ਕਿਸੇ ਸਾਈਡ ਇਫੈਕਟ ਦੇ ਪ੍ਰਾਈਵੇਟ ਪਾਰਟ ਦਾ ਕਾਲਾਪਣ ਦੂਰ ਕਰ ਸਕਦੇ ਹੋ।

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਪ੍ਰਾਈਵੇਟ ਪਾਰਟ ‘ਚ ਕਾਲਾਪਣ

  • ਸਹੀ ਦੇਖਭਾਲ ਨਾ ਕਰਨਾ
  • ਫੰਗਸ ਇੰਫੈਕਸ਼ਨ
  • ਕੈਮੀਕਲਜ਼ ਪ੍ਰੋਡਕਟਸ
  • ਰੇਜ਼ਰ ਦੀ ਜ਼ਿਆਦਾ ਵਰਤੋਂ
  • ਬਿਕਨੀ ਵੈਕਸ
Vagina Blackness tips
Vagina Blackness tips

ਸੌਣ ਤੋਂ ਪਹਿਲਾਂ ਲਗਾਓ ਐਲੋਵੇਰਾ ਜੈੱਲ: ਇਸ ਲਈ 2 ਬੂੰਦ ਆਲਿਵ ਆਇਲ ‘ਚ 2 ਬੂੰਦ ਐਲੋਵੇਰਾ ਜੈੱਲ ਦੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਰਾਤ ਨੂੰ ਸੌਣ ਤੋਂ ਪਹਿਲਾਂ ਵੈਜਾਇਨਲ ਏਰੀਆ ਦੇ ਆਸ-ਪਾਸ ਦੀ ਸਕਿਨ ਇਸ ਨੂੰ ਲਗਾ ਕੇ ਮਾਲਸ਼ ਕਰੋ। ਅਗਲੇ ਦਿਨ ਸਵੇਰੇ ਇਸਨੂੰ ਪਾਣੀ ਨਾਲ ਸਾਫ਼ ਕਰੋ।

Vagina Blackness tips
Vagina Blackness tips

ਕਮਾਲ ਦਾ ਅਸਰ ਕਰਦਾ ਹੈ ਇਹ ਹਰਬਲ ਪੇਸਟ: ਵੈਜਾਇਨਾ ਦੀ ਸਕਿਨ ਨੂੰ ਸੌਫਟ ਅਤੇ ਕਲਰ ਨੂੰ ਲਾਈਟ ਕਰਨ ਲਈ ਤੁਸੀਂ ਐਲੋਵੇਰਾ ਜੈੱਲ ਅਤੇ ਖੀਰੇ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਦੋਵਾਂ ਹਰਬਲ ingredients ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਅਤੇ ਇਸ ਨੂੰ ਪ੍ਰਾਈਵੇਟ ਪਾਰਟ ਦੀ ਡਾਰਕ ਸਕਿਨ ‘ਤੇ ਲਗਭਗ 20 ਮਿੰਟ ਤੱਕ ਲਗਾਓ।

ਕੱਚੇ ਆਲੂ ਨਾਲ ਨਿਖਾਰੋ ਸਕਿਨ: ਇਕ ਛੋਟੇ ਕੱਚੇ ਆਲੂ ਨੂੰ ਧੋ ਕੇ ਉਸ ਨੂੰ ਕੱਦੂਕਸ ਕਰਕੇ ਪੇਸਟ ਤਿਆਰ ਕਰੋ। ਇਸ ਪੇਸਟ ਨਾਲ ਪ੍ਰਾਈਵੇਟ ਪਾਰਟ ਸੇ ਆਸ-ਪਾਸ 15 ਮਿੰਟ ਤੱਕ ਮਸਾਜ ਕਰੋ ਅਤੇ ਫਿਰ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ। ਸਾਫ ਕਰਨ ਤੋਂ ਬਾਅਦ ਜੈਤੂਨ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਲੈ ਕੇ ਉਸਦੀ ਮਸਾਜ ਕਰੋ।

ਸ਼ਹਿਦ, ਨਿੰਬੂ ਅਤੇ ਖੰਡ: 1/2 ਚੱਮਚ ਸ਼ਹਿਦ, 1 ਨਿੰਬੂ ਦਾ ਰਸ ਅਤੇ 1 ਚੱਮਚ ਖੰਡ ਦਾ ਪੇਸਟ ਬਣਾਓ। ਇਸ ਪੇਸਟ ਨੂੰ ਸਕ੍ਰਬ ਦੀ ਤਰ੍ਹਾਂ 15 ਮਿੰਟ ਤੱਕ ਮਸਾਜ ਕਰੋ। ਹਫਤੇ ‘ਚ 2 ਵਾਰ ਅਜਿਹਾ ਕਰਨ ਨਾਲ ਕੁਝ ਦਿਨਾਂ ‘ਚ ਪ੍ਰਾਈਵੇਟ ਪਾਰਟ ਦਾ ਕਾਲਾਪਣ ਦੂਰ ਹੋ ਜਾਵੇਗਾ।

ਨਿੰਬੂ, ਦਹੀਂ ਅਤੇ ਹਲਦੀ: ਕਾਲੇਪਨ ਨੂੰ ਦੂਰ ਕਰਨ ਲਈ ਨਿੰਬੂ, ਦਹੀਂ ਅਤੇ ਹਲਦੀ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਘੱਟੋ-ਘੱਟ 25 ਮਿੰਟ ਤੱਕ ਪ੍ਰਾਈਵੇਟ ਪਾਰਟ ‘ਚ ਲਗਾਓ। ਮਹੀਨੇ ‘ਚ ਘੱਟ ਤੋਂ ਘੱਟ 5 ਵਾਰ ਇਸ ਪੇਸਟ ਨੂੰ ਲਗਾਉਣ ਨਾਲ ਕਾਲੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ।

The post ਘਰੇਲੂ ਨੁਸਖ਼ਿਆਂ ਨਾਲ ਦੂਰ ਹੋਵੇਗਾ ਪ੍ਰਾਈਵੇਟ ਪਾਰਟ ਦਾ ਕਾਲਾਪਣ, ਜਾਣੋ ਕਿਉਂ ਹੁੰਦੀ ਹੈ ਇਹ ਸਮੱਸਿਆ ? appeared first on Daily Post Punjabi.

[ad_2]

Source link