Spinach soup recipe
ਪੰਜਾਬ

ਘਰ ‘ਚ ਬਣਾਓ Iron ਨਾਲ ਭਰਪੂਰ ਲਾਜਵਾਬ ‘Spinach Soup’

[ad_1]

Spinach soup recipe: ਸੂਪ ਮੁੱਖ ਤੌਰ ‘ਤੇ ਤਰਲ ਭੋਜਨ ਹੈ ਜੋ ਕਿ ਆਮ ਤੌਰ ‘ਤੇ ਕੋਸਾ ਜਾਂ ਗਰਮ ਪਰੋਸਿਆ ਜਾਂਦਾ ਹੈ, ਜੋ ਕਿ ਸਟਾਕ, ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਰੋਥ ਬਣਾਇਆ ਜਾਂਦਾ ਹੈ ਜਿਸ ਵਿੱਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ। ਸਰਦੀਆਂ ‘ਚ ਸ਼ਾਕਾਹਾਰੀ ਲੋਕਾਂ ਲਈ Spinach Soup ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਸੂਪ Iron ਨਾਲ ਭਰਪੂਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੂਪ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ:

Spinach soup recipe
Spinach soup recipe

ਸਮੱਗਰੀ : 1 Bowl ਪਾਲਕ, 1 ਬਰੀਕ ਕੱਟਿਆ ਹੋਇਆ ਪਿਆਜ਼, ਲਸਣ, 4-5 ਸਾਬੁਤ ਕਾਲੀ ਮਿਰਚ, 1 ਚਮਚ Butter, 1 ਚਮਚ ਤੇਲ, 1 ਤੇਜ਼ ਪੱਤਾ (Bay Leaf), ਫ਼੍ਰੋਜ਼ਨ ਮੱਕੀ ਦੇ ਦਾਣੇ, 1 ਕੱਪ ਦੁੱਧ ਤੇ ਨਮਕ ਸਵਾਦ ਅਨੁਸਾਰ।

ਇਸਨੂੰ ਬਣਾਉਣ ਦੀ ਵਿਧੀ ਲਈ ਨੀਚੇ ਦਿੱਤੇ ਵੀਡੀਓ ਲਿੰਕ ਨੂੰ ਦੇਖੋ:

The post ਘਰ ‘ਚ ਬਣਾਓ Iron ਨਾਲ ਭਰਪੂਰ ਲਾਜਵਾਬ ‘Spinach Soup’ appeared first on Daily Post Punjabi.

[ad_2]

Source link