ਜਦੋਂ ਵਿ ਆ ਹ ਦੀ ਪ ਹਿ ਲੀ ਰਾ ਤ ਨੂੰ ਪਤਾ
ਪੰਜਾਬ

ਜਦੋਂ ਵਿ ਆ ਹ ਦੀ ਪ ਹਿ ਲੀ ਰਾ ਤ ਨੂੰ ਪਤਾ

[ad_1]

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਅਮ੍ਰਿਤਸਰ ਵੱਲ ਦੀ ਇੱਕ ਲੜਕੀ ਹੁੰਦੀ ਹੈ , ਜਿਸ ਨੂੰ ਇੱਕ ਵਿਆਹ ਦੇ ਵਿੱਚ ਇੱਕ ਡਰਾਈਵਰ ਨਾਲ ਪਿਆਰ ਹੋ ਜਾਂਦਾ ਹੈ । ਲੜਕੀ ਬਹੁਤ ਹੀ ਚੰਗੇ ਘਰ ਤੋਂ ਹੁੰਦੀ ਹੈ ਅਤੇ ਲੜਕਾ ਸਾਧਾਰਨ ਪਰਿਵਾਰ ਤੋਂ । ਜਦੋ ਇਹ ਗੱਲ ਲੜਕੀ ਵਾਲਿਆਂ ਕੋਲ ਜਾਂਦੀ ਹੈ ਤਾਂ ਲੜਕੀ ਦੇ ਪਰਿਵਾਰ ਵਾਲੇ ਗੁਸੇ ਨਾਲ ਭਰ ਜਾਂਦੇ ਹਨ । ਪਰ ਲੜਕੇ ਦਾ ਦਾਦਾ ਕਹਿੰਦਾ ਹੈ ਕਿ ਇਹੋ ਜਿਹਾ ਕੰਮ ਕਰੋ ਕਿ ਸੱਪ ਵੀ ਮਰ ਜਾਵੇ ਲਾਠੀ ਵੀ ਨਾ ਟੁਟੇ ।

ਉਹ ਕਹਿੰਦਾ ਹੈ ਕਿ ਲੜਕੇ ਲੜਕੀ ਦਾ ਵਿਆਹ ਕਰ ਦਵੋ ਇਹ ਸੁਣ ਕੇ ਲੜਕਾ ਤਾਂ ਬਾਗੋ ਬਾਗ ਹੋ ਜਾਂਦਾ ਹੈ ਕਿ ਉਸ ਨੂੰ ਬਹੁਤ ਦਾਜ ਅਤੇ ਸ਼ਗਨ ਮਿਲੇਗਾ । ਉਸ ਲੜਕੀ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੀ ਗਰੀਬੀ ਕਟੀ ਜਾਵੇਗੀ। ਲੜਕਾ ਏਨਾ ਗਰੀਬ ਹੁੰਦਾ ਹੈ ਕਿ ਵਿਆਹ ਵਾਲੇ ਦਿਨ ਉਹ ਫੂਲਾ ਵਾਲੀ ਕਾਰ ਦੇ ਡਰਾਈਵਰ ਨੂੰ ਕਹਿੰਦਾ ਹੈ ਕਿ ਹੁਣ ਤਾਂ ਉਸ ਕੋਲ ਪੈਸੇ ਨਹੀਂ ਪਰ ਵਾਪਸ ਆਉਂਦੇ ਹੀ ਉਹ ਉਸ ਨੂੰ ਪੈਸੇ ਦੇ ਦੇਵੇਗਾ ।

ਉਸ ਦਾ ਸੋਹਰਾ ਪਰਿਵਾਰ ਬਹੁਤ ਅਮੀਰ ਹੈ । ਜਦੋ ਲੜਕਾ ਲੜਕੀ ਨੂੰ ਵਿਆਹ ਲੈਂਦਾ ਹੈ । ਤੇ ਡੋਲੀ ਤੁਰਨ ਲਗਦੀ ਹੈ ਤਾਂ ਲੜਕੀ ਦਾ ਦਾਦਾ ਕਹਿੰਦਾ ਹੈ ਕਿ ਭਾਈ ਮੈ ਤੁਹਾਡੀ ਇੱਛਾ ਪੂਰੀ ਕਰ ਦਿੱਤੀ ਵਿਆਹ ਕਰ ਕੇ ਪਰ ਅੱਜ ਤੋਂ ਅਸੀਂ ਤੇਰੇ ਲਈ ਮਰ ਗਏ ਤੂੰ ਸਾਡੇ ਲਈ । ਕੋਈ ਵੀ ਦੁਖ ਸੁਖ ਵਿੱਚ ਤੂੰ ਏਥੇ ਨਾ ਆਈ । ਇਹ ਸੁਣ ਕੇ ਮੁੰਡੇ ਕੁੜੀ ਦੇ ਹੋਸ਼ ਉਡ ਗਏ । ਮੁੰਡੇ ਕੋਲ ਤਾਂ ਹੁਣ ਡੋਲੀ ਵਾਲੀ ਕਾਰ ਵਾਲੇ ਨੂੰ ਦੇਣ ਲਈ ਵੀ ਪੈਸੇ ਨਹੀਂ ਸਨ। ਆਪਣੇ ਘਰ ਵਾਲੇ ਕਦੇ ਵੀ ਆਪਣਾ ਮਾੜਾ ਨਹੀਂ ਸੋਚਦੇ । ਇਸ ਲਈ ਸਾਨੂੰ ਵੀ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ” ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ ।

The post ਜਦੋਂ ਵਿ ਆ ਹ ਦੀ ਪ ਹਿ ਲੀ ਰਾ ਤ ਨੂੰ ਪਤਾ appeared first on News 35 Media.

[ad_2]

Source link