[ad_1]
ਪੰਜਾਬ ਦੇ ਨੌਜਵਾਨਾ ਵਿੱਚ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਜਾਣ ਦੀ ਹੋ ੜ ਲੱਗੀ ਰਹਿੰਦੀ ਹੈ ਜਿਸ ਕਾਰਨ ਉਹ ਅਕਸਰ ਹੀ ਏਜੰਟਾ ਦੀ ਠੱ ਗੀ ਆ ਦਾ ਸ਼ਿ ਕਾ ਰ ਹੋ ਜਾਦੇ ਹਨ ਇਸ ਵੀਡਿਉ ਵਿੱਚ ਵੀ ਜਲੰਧਰ ਦੇ ਜਮਸ਼ੇਰ ਪਿੰਡ ਨਾਲ ਸਬੰਧਿਤ ਨੌਜਵਾਨ ਵੱਲੋ ਆਪਣੀ ਸਾਥੀਆ ਨਾਲ ਮਿਲ ਕੇ ਪੀਟਰ ਨਾਮ ਦੇ ਏਜੰਟ ਦਾ ਹ ਵਾ ਲਾ ਦਿੰਦਿਆ ਹੋਇਆ ਉਹਨਾ ਨਾਲ ਵੱਡੀ ਠੱ ਗੀ ਹੋਣ ਦੀ ਗੱਲ ਕਹੀ ਹੈ ਨੌਜਵਾਨਾ ਦੱਸਿਆ ਕਿ ਉਹਨਾ ਕੋਲੋ ਯੂਰਪ ਪਹੁੰਚਾਉਣ ਦੇੇ ਨਾਮ ਤੇ 12-12 ਲੱਖ ਰੁਪਏ ਲੈ ਲਏ ਗਏ ਸਨ ਪਰ ਉਹਨਾ ਨੂੰ ਯੂਰਪ ਵਿੱਚ ਭੇਜਣ ਦੀ ਬਜਾਏ ਅ ਫਰੀਕਨ ਦੇਸ਼ ਘਾ ਨਾ ਵਿੱਚ ਭੇਜ ਦਿੱਤਾ ਗਿਆ ਹੈ
ਜਿੱਥੇ ਕਿ ਉਹ ਪਿਛਲੇ 1 ਸਾਲ 4 ਮਹੀਨਿਆ ਤੋ ਫ ਸੇ ਹੋਏ ਹਨ ਅਤੇ ਇਸ ਸਮੇ ਉਹਨਾ ਦੀ ਹਾ ਲ ਤ ਬਹੁਤ ਹੀ ਖ ਰਾ ਬ ਹੈ ਤੇ ਉਹਨਾ ਕੋਲ ਮਕਾਨ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀ ਹਨ ਉਹਨਾ ਨੇ ਹਲਕਾ ਜਲੰਧਰ ਦੇ ਵਿਧਾਇਕ ਪਰਗਟ ਸਿੰਘ ਅਤੇ ਸੰਸਦ ਮੈਬਰ ਭਗਵੰਤ ਮਾਨ ਨੂੰ ਉਹਨਾ ਦੀ ਵਾ ਪ ਸੀ ਕਰਵਾਉਣ ਦੀ ਅਪੀਲ ਕਰਦਿਆ ਹੋਇਆ ਦੱਸਿਆ ਕਿ ਉਹਨਾ ਨੇ ਏਜੰਟ ਪੀਟਰ ਨੂੰ 12-12 ਲੱਖ ਰੁਪਏ ਦਿੱਤੇ ਸਨ ਜਿਸ ਨੇ ਕੇ ਉਹਨਾ ਨੂੰ ਯੂਰਪ ਭੇਜਣ ਦੇ ਨਾਮ ਤੇ ਘਾ ਨਾ ਭੇਜ ਦਿੱਤਾ ਪਰ ਫਿਰ ਉਸ ਵੱਲੋ ਸਾਡੀ ਕੋਈ ਵੀ ਸਾਰ ਨਹੀ ਲਈ ਗਈ ਹੈ ਉਹਨਾ ਦੱਸਿਆ ਕਿ
ਸਾਡੇ ਪਾਸਪੋਰਟ ਵੀ ਮਕਾਨ ਮਾਲਕਾ ਕੋਲ ਹਨ ਜੋ ਕਿ ਮਕਾਨ ਦਾ ਕਿਰਾਇਆ ਦੇਣ ਉਪਰੰਤ ਹੀ ਵਾਪਿਸ ਕਰਨ ਲਈ ਕਹਿ ਰਿਹਾ ਹੈ ਉਹਨਾ ਦੱਸਿਆ ਕਿ ਉਹ ਹੁਣ ਰੋ ਟੀ ਪਾਣੀ ਤੋ ਬਿਨਾ ਹੀ ਭੁੱ ਖੇ ਰਹਿ ਰਹੇ ਹਨ ਉਹਨਾ ਨੇ ਵਿਧਾਇਕ ਪਰਗਟ ਸਿੰਘ ਅਤੇ ਸੰਸਦ ਮੈਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹਨਾ ਨੂੰ ਵਾਪਿਸ ਭਾਰਤ ਲਿਆਦਾ ਜਾਵੇ
The post ਜਲੰਧਰ ਦੇ ਏਜੰਟ ਨੇ ਮਾ ਰੀ ਅਨੋਖੀ ਠੱ ਗੀ appeared first on News 35 Media.
[ad_2]
Source link