ਜਵਾਈ ਤੇ ਧੀ ਨਾਲ ਦੇਖੋ ਸਹੁਰਿਆਂ ਨੇ
ਪੰਜਾਬ

ਜਵਾਈ ਤੇ ਧੀ ਨਾਲ ਦੇਖੋ ਸਹੁਰਿਆਂ ਨੇ

[ad_1]

ਸੋਸ਼ਲ ਸੋਸ਼ਲ ਮੀਡੀਆ ਦੇ ਉਪਰ ਇਕ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿਚ ਘਰ ਦੀਆਂ ਪੌੜੀਆਂ ਚੋਂ ਗੜਿਆਂ ਵਾਂ ਗ ਡਿੱ ਗ ਰਹੀਆਂ ਇੱ ਟਾਂ ਦੀ ਵੀਡੀਓ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਭਲਾ ਚ ਸਥਿਤ ਇਕ ਅਜਿਹੇ ਘਰ ਦੀ ਹੈ ਜਿੱਥੇ ਰਹਿੰਦੇ ਨਵੇਂ ਵਿਆਹੇ ਜੋੜੇ ਦੇ ਅਜੇ ਵਿਆਹ ਵਾਲੇ ਚਾ ਅ ਵੀ ਪੂਰੇ ਨਹੀਂ ਹੋਏ ਹੋਣੇ ਉੱਪਰੋਂ ਉਨਾ ਤੇ ਅਾ ਇੱ ਟਾਂ ਵ ਰਨ ਵਾਲੀ ਮੁ ਸੀਬਤ ਅਾ ਪਈ ਦਸ ਦਇ ਕਿ ਇਸ ਮੁ ਸੀਬਤ ਦੀ ਜੜ੍ਹ ਵੀ ਉਨ੍ਹਾਂ ਦਾ ਵਿਅਾਹ ਹੀ ਹੈ ਜੀ ਹਾ ਵਿਅਾਹ ਦਸ ਦੀਏ ਕੀ ਪਿੰਡ ਭਲਾਂ ਦੀ ਰਹਿਣ ਵਾਲੀ ਕੰਵਲਜੀਤ ਕੌਰ ਦੇ ਤੇ

ਪਿੰਡ ਦੇ ਨੌਜਵਾਨ ਨਾਲ ਸਕੂਲ ਸਮੇਂ ਤੋਂ ਪ੍ਰੇਮ ਸ ਬੰ ਧ ਸਨ ਜਦ ਉਸਨੇ ਆਪਣੇ ਘਰ ਵਿਆਹ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਪਿੰਡ ਚ ਵਿਆਹ ਕਰਨ ਤੋਂ ਇ ਨਕਾਰ ਕਰ ਦਿੱਤਾ ਜਿਸ ਮਗਰੋਂ ਪਿੰਡ ਦੇ ਪ੍ਰੇਮੀ ਜੋੜੇ ਨੇ ਕੋਰਟ ਚ ਜਾ ਕੇ ਲਾ ਮੈਰਿਜ ਕਰਵਾ ਲਈ ਤੇ ਆਪਣੇ ਪਿੰਡ ਚ ਰਹਿਣ ਲੱਗੇ ਹੁਣ ਕਮਲਜੀਤ ਕੌਰ ਤੇ ਉਸ ਦੇ ਪਤੀ ਦਾ ਦੋਸ਼ ਹੈ ਕਿ ਉਸਦੇ ਪੇਕੇ ਪਰਿਵਾਰ ਵਾਲੇ ਉਨ੍ਹਾਂ ਨੂੰ ਪਿੰਡ ਤੋਂ ਬਹਾਰ ਕੱਡਣਾ ਚਾਹੁੰਦੇ ਨੇ ਹਾਲਾਂਕਿ ਵਿਆਹ ਤੋਂ ਬਾਅਦ ਪ੍ਰੇਮੀ ਜੋੜੇ ਨੂੰ ਕੋਰਟ ਨੇ ਪੁਲਿਸ ਸੁਰੱਖਿਆ ਵੀ ਦਿੱਤੀ ਸੀ ਜਿਸ ਦੇ ਬਾਅਦ ਵੀ ਲੜਕੀ ਦੇ ਪਰਿਵਾਰ ਵਾਲੇ ਬਿਨਾਂ ਕਿਸੇ ਡ ਰ ਦੇ ਵਾ ਰ ਦਾ ਤ ਨੂੰ ਅੰ ਜਾ ਮ ਦੇ ਕੇ ਮੌਕੇ ਤੋਂ ਫ ਰਾ ਰ ਹੋ ਗਏ

ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੂਰਾ ਮਾਮਲਾ ਹੀ ਪਲਟ ਦਿੱਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਹ ਮ ਲਾ ਵਿਅਾਹ ਕਰਕੇ ਨਹੀਂ ਸਗੋਂ ਥਾਂ ਦੇ ਵਿ ਵਾ ਦ ਕਰਕੇ ਕੀਤਾ ਗਿਆ ਜਿਸ ਕਰਕੇ ਦੋਵੇ ਧਿਰਾਂ ਤੇ ਬਰਾਬਰ ਦੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਪੀ ੜ ਤ ਪਤੀ ਪਤਨੀ ਤੇ ਉਨ੍ਹਾਂ ਨੂੰ ਮਿਲੇ ਸੁਰੱਖਿਆ ਕਰਮਵਾਰੀ ਮੁਤਾਬਕ ਤਾਂ ਕੁੜੀ ਦਾ ਪਰਿਵਾਰ ਉਨ੍ਹਾਂ ਨੂੰ ਪਿੰਡ ਚੋਂ ਬਾਹਰ ਭਜਾਉਣਾ ਚਾਹੁੰਦਾ ਹੈਪਰ ਦੂਜੇ ਪਾਸੇ ਜਾਂਚ ਅਧਿਕਾਰੀ ਨੇ ਮਾ ਮ ਲੇ ਦਾ ਪਾਸਾ ਪਲਟਦਿਆਂ ਜੋ ਬਿਆਨ ਕੈਮਰੇ ਸਾਹਮਣੇ ਦਿੱਤਾ ਹੈ ਤੇ ਉਸ ਤੋਂ ਲੱਗਦੈ ਕਿ ਦਾਲ ਚ ਕਿਤੇ ਨਾ ਕਿਤੇ ਕੁੱਝ ਕਾਲਾ ਜ਼ਰੂਰ ਹੈ ਲੋੜ ਹੈ ਇਸ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਵੱਲੋਂ ਕੀਤੀ ਜਾਵੇ ਤਾਂ ਜੋ ਪੀ ੜ ਤਾਂ ਦੀ ਸੁਰੱਖਿਆ ਵੀ ਜਕੀਨੀ ਬਣ ਸਕੇ ਤੇ ਮੁ ਲ ਜ਼ ਮਾਂ ਤੇ ਬਣਦੀਆਂ ਧਾ ਰਾ ਵਾਂ ਲਾ ਕੇ ਕਾ ਰ ਵਾ ਈ ਕੀਤੀ ਜਾਵੇ

The post ਜਵਾਈ ਤੇ ਧੀ ਨਾਲ ਦੇਖੋ ਸਹੁਰਿਆਂ ਨੇ appeared first on News 35 Media.

[ad_2]

Source link