[ad_1]
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਗੈਟਵਿਕ ਤੋਂ ‘ਫਲਾਈਟ )’ ਨੇ ਜਿਵੇਂ ਹੀ ਟੇਕ-ਆਫ ਕੀਤਾ, ਇਹ ਅਣਜਾਣ ਜੋੜਾ ਹਵਾਈ ਜਹਾਜ਼ ਦੇ ਬਾ ਥ ਰੂ ਮ ‘ਚ ਸ ਬੰ ਧ ਬਣਾਉਣ ਪਹੁੰਚ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਏਅਰਲਾਈਨ ਕੰਪਨੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਪਹਿਲਾ ਦੇਣ ਦਾ ਭਰੋਸਾ ਜਤਾਇਆ ਹੈ। ਏਅਰਲਾਈਨ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਨੂੰ ਬ ਰ ਦਾ ਸ਼ ਤ ਨਹੀਂ ਕਰੇਗੀ,
ਜਿਸ ਨਾਲ ਕਿਸੇ ਸਮਝੌਤੇ ਦੀ ਗੁੰ ਜਾ ਇ ਸ਼ ਨਹੀਂ ਬਚਦੀ ਹੈ। ਮਾਮਲਾ 13 ਮਾਰਚ ਦਾ ਹੈ, ਜਦੋਂ ਅਣਜਾਣ ਜੋੜੇ ਦੀ ਕ ਰ ਤੂ ਤ ਕਾਰਨ ਫਲਾਈਟ ‘ਚ ਹੰ ਗਾ ਮਾ ਹੋ ਗਿਆ। ਅਣਜਾਣ ਜੋੜੇ ਨੂੰ ਜਹਾਜ਼ ਦੇ ਬਾਥਰੂਮ ‘ਚ ਜਾਂਦੇ ਹੋਏ ਦੂਜੀ ਔਰਤ ਨੇ ਦੇਖਿਆ ਸੀ ਅਤੇ ਉਸ ਨੇ ਫਲਾਈਟ ਅਟੈਂਡੇਟ ਨੂੰ ਇਸ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ 3 ਫਲਾਈਟ ਅਟੈਂਡੇਟ ਨੇ ਜਾ ਕੇ ਬਾ ਥ ਰੂ ਮ ਦਾ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੁਲ੍ਹਾ ਤਾਂ ਉਹ ਹੈ ਰਾ ਨ ਰਹਿ ਗਏ ਕਿਉਂਕਿ ਅੰਦਰ ਇਹ ਜੋ ੜਾ ਇ ਤ ਰਾ ਜ਼ ਯੋਗ ਹਾਲਤ ‘ਚ ਸੀ।
ਕੁਝ ਦੇਰ ‘ਚ ਸ਼ਖਸ ਬਾਥਰੂਮ ‘ਚੋਂ ਬਾਹਰ ਆਇਆ, ਉਹ ਸ਼ ਰ ਮਿੰ ਦਾ ਨਜ਼ਰ ਆ ਰਿਹਾ ਸੀ।ਫਲਾਈਟ ਅਟੈਂਡੇਟ ਨੇ ਸ਼ ਖ ਸ ਨੂੰ ਖਰੀਆਂ-ਖਰੀਆਂ ਸੁਣਾਈਆਂ। ਬਾ ਥ ਰੂ ਮ ‘ਚ ਫੜੇ ਗਏ ਸ਼ ਖ ਸ ਨੇ ਆਪਣੀ ਸਫਾਈ ‘ਚ ਕਿਹਾ ਕਿ ਔਰਤ ਬੀਮਾਰ ਪੈ ਗਈ ਸੀ, ਇਸ ਲਈ ਉਸ ਦੀ ਮਦਦ ਲਈ ਉਹ ਬਾਥਰੂਮ ‘ਚ ਗਿਆ ਸੀ।ਇਸ ਗੱਲ ‘ਤੇ ਫਲਾਈਟ ਅਟੈਂਡੇਟ ਸ਼ਖਸ ‘ਤੇ ਚਿਕੀ, ‘ਤੁਸੀਂ ਲੋਕ ਇਕੱਠੇ ਸਫਰ ਨਹੀਂ ਕਰ ਰਹੇ ਹੋ, ਫਿਰ ਤੁਸੀਂ ਇਥੇ (ਬਾਥਰੂਮ ‘ਚ) ਕਿਵੇਂ ਹੋ?’ ਇਕ ਗਵਾਹ ਨੇ ਮੀਡੀਆ ਨੂੰ ਦੱਸਿਆ, ਔਰਤ ਨ ਸ਼ੇ ‘ਚ ਸੀ। ਉਹ ਬਹੁਤ ਫ੍ਰੈਂਡਲੀ ਲੱਗ ਰਹੀ ਸੀ ਅਤੇ ਉਹ ਮੇਰੇ ਕੋਲ ਵੀ ਗੱਲ ਕਰਨ ਆਈ। ਇਸ ਤੋਂ ਬਾਅਦ ਗਲਿਆਰੇ ਦੇ ਉਸ ਪਾਸੇ ਬੈਠੇ ਇਕ ਸ਼ ਖ ਸ ਕੋਲ ਉਹ ਔਰਤ ਪਹੁੰਚ ਗਈ ਅਤੇ ਫਿਰ ਉਹ ਕਿੱਸ ਕਰਨ ਲੱਗੇ।ਗਵਾਹ ਨੇ ਦੱਸਿਆ ਕਿ, ‘ਦੋਵੇਂ 20 ਤੋਂ 29 ਸਾਲ ਦੇ ਲੱਗ ਰਹੇ ਸਨ ਅਤੇ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਉਹ ਇਕ ਦੂਜੇ ਨੂੰ ਜਾਣਦੇ ਵੀ ਨਹੀਂ ਸਨ। ਕੁਝ ਹੀ ਮਿੰਟਾਂ ‘ਚ ਔਰਤ ਬਾਥਰੂਮ ‘ਚ ਪਹੁੰਚ ਗਈ ਅਤੇ ਸ਼ਖਸ ਵੀ ਉਸ ਦੇ ਪਿੱਛੇ ਉਥੇ ਪਹੁੰਚ ਗਿਆ। ਸਾਰੇ ਲੋਕ ਜਾਣਦੇ ਸਨ ਕਿ ਕੀ ਹੋ ਰਿਹਾ ਸੀ। ਮੈਕਸੀਕੋ ‘ਚ ਜਦੋਂ ਫਲਾਈਟ ਨੇ ਲੈਂਡ ਕੀਤਾ ਤਾਂ ਪੁ ਲਸ ਆ ਕੇ ਅ ਣ ਜਾ ਣ ਜੋੜੇ ਤੋਂ ਪੁੱਛਗਿਛ ਕਰਨ ਲੱਗੀ। ਪੁਲਸ ਨੇ ਇਸ ਅ ਣ ਜਾ ਣ ਜੋੜੇ ਦੇ ਨਾਂ ਜਨਤਕ ਨਹੀਂ ਕੀਤੇ।
The post ਜਹਾ ਜ ਵਿੱਚ ਵੀ ਲੋਕ ਨ ਹੀਂ ਟ ਲ ਦੇ appeared first on News 35 Media.
[ad_2]
Source link