[ad_1]
donot eat these 3 things after eating black plum: ਗਰਮੀਆਂ ‘ਚ ਜਾਮੁਨ ਬਹੁਤ ਖਾਧਾ ਜਾਂਦਾ ਹੈ।ਇਹ ਖਾਣੇ ‘ਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।ਇਸ ‘ਚ ਵਿਟਾਮਿਨ ਸੀ,ਬੀ6,ਫਾਈਬਰ,ਕਾਰਬੋਹਾਈਡ੍ਰੇਟ, ਪ੍ਰੋਟੀਨ,ਫੈਟ, ਕੈਲਸ਼ੀਅਮ,ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਆਇਰਨ, ਥਾਇਮਿਨ,ਰਾਈਬੋਫਲੇਵਿਨ,ਨਿਯਾਸਿਨ,ਐਂਟੀ-ਆਕਸੀਡੇਂਟਸ ਗੁਣ ਹੁੰਦੇ ਹਨ।ਖਾਸ ਤੌਰ ‘ਤੇ ਡਾਇਬਿਟੀਕ ਮਰੀਜ਼ਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।ਪਰ ਇਸ ਨੂੰ ਖਾਣੇ ਦੇ ਤੁਰੰਤ ਬਾਅਦ 3 ਦਿਨਾਂ ਦੇ ਸੇਵਨ ਤੋਂ ਬਚਣਾ ਚਾਹੀਦਾ।ਨਹੀਂ ਤਾਂ ਸਰੀਰ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਆਉ ਜਾਣਦੇ ਹਾਂ ਜਾਮੁਨ ਖਾਣ ਦੇ ਤੁਰੰਤ ਬਾਅਦ ਕਿਹੜੀਆਂ ਚੀਜਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ…
ਆਚਾਰ: ਆਮਤੌਰ ‘ਤੇ ਲੋਕ ਭੋਜਨ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ।ਉੱਥੇ ਹੀ ਕਈ ਲੋਕ ਇਸ ਦੌਰਾਨ ਫਲਾਂ ਦਾ ਸਲਾਦ ਵੀ ਖਾਧੇ ਹਨ।ਪਰ ਭੋਜਨ ਦੇ ਨਾਲ ਜਾਮੁਨ ਖਾਣ ਤੋਂ ਬਚਣਾ ਚਾਹੀਦਾ।ਅਸਲ ‘ਚ ਇਸਦੀ ਵਰਤੋਂ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।ਇਨਾਂ੍ਹ ਦੋਵਾਂ ਨੂੰ ਇਕੱਠੇ ਖਾਣ ਨਾਲ ਨਾਲ ਪੇਟ ਸਬੰਧੀ ਸਮੱਸਿਆ ਝੱਲਣੀ ਪੈ ਸਕਦੀ ਹੈ।ਇਸ ਲਈ ਇਨਾਂ੍ਹ ਨੂੰ ਇਕੱਠੇ ਖਾਣ ਤੋਂ ਤੁਰੰਤ ਬਾਅਦ ਆਚਾਰ ਖਾਣ ਤੋਂ ਬਚਣਾ ਚਾਹੀਦਾ।

ਦੁੱਧ: ਦੁੱਧ ਪੋਸ਼ਕ ਤੱਤ ਅਤੇ ਐਂਟੀ-ਆਕਸੀਡੇਂਟਸ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਸਦੀ ਵਰਤੋਂ ਸਰੀਰਕ ਅਤੇ ਮਾਨਸਿਕ ਵਿਕਾਸ ਬਿਹਤਰ ਢੰਗ ਨਾਲ ਹੋਣ ‘ਚ ਮਦਦ ਮਿਲਦੀ ਹੈ।ਜੇਕਰ ਜਾਮੁਨ ਦੇ ਤੁਰੰਤ ਬਾਅਦ ਦੁੱਧ ਪੀਣ ਤੋਂ ਬਚਣਾ ਚਾਹੀਦਾ।ਇਸ ਨਾਲ ਪਾਚਨ ਕਿਰਿਆ ਖਰਾਬ ਅਤੇ ਪੇਟ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।ਇਸਦੇ ਕਾਰਨ ਪੇਟ ‘ਚ ਗੈਸ, ਅਪਚ,ਐਸੀਡਿਟੀ ਆਦਿ ਦੀ ਸਮੱਸਿਆ ਹੋ ਸਕਦੀ ਹੈ।ਜੇਕਰ ਤੁਸੀਂ ਦੁੱਧ ਪੀਣਾ ਹੀ ਹੈ ਤਾਂ ਇਸ ਨੂੰ ਜਾਮੁਨ ਖਾਣ ਦੇ 1-2 ਘੰਟੇ ਬਾਅਦ ਪੀਓ।
ਇਹ ਵੀ ਪੜੋ:BJP ਦੇ ਗੜ੍ਹ ‘ਚ ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ, ਮਸ਼ਹੂਰ ਕਾਰੋਬਾਰ ਨੇ ਫੜਿਆ ਝਾੜੂ…
ਹਲਦੀ:ਜਾਮੁਨ ਖਾਣ ਦੇ ਤੁਰੰਤ ਬਾਅਦ ਹਲਦੀ ਦੀ ਵਰਤੋਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ।ਮਾਹਿਰਾਂ ਅਨੁਸਾਰ ਇਸ ਨਾਲ ਸਰੀਰ ‘ਚ ਰਿਕਐਕਸ਼ਨ ਹੋ ਸਕਦਾ ਹੈ।ਇਨ੍ਹਾਂ ਦਾ ਇਕੱਠੇ ਵਰਤੋਂ ਕਰਨ ਨਾਲ ਪੇਟ ਅਤੇ ਸਰੀਰ ‘ਚ ਦਰਦ ਅਤੇ ਜਲਨ ਦੀ ਸ਼ਿਕਾਇਤ ਹੋ ਸਕਦੀ ਹੈ।ਅਜਿਹੇ ‘ਚ ਜਾਮੁਨ ਖਾਣ ਨਾਲ ਕਰੀਬ 30 ਮਿੰਟ ਬਾਅਦ ਹਲਦੀ ਦੀ ਵਰਤੋਂ ਕਰਨੀ ਚਾਹੀਦੀ।
The post ਜਾਮੁਨ ਖਾਣ ਤੋਂ ਤੁਰੰਤ ਬਾਅਦ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਹਨ ਪੇਟ ਦੀਆਂ ਸਮੱਸਿਆਵਾਂ… appeared first on Daily Post Punjabi.
[ad_2]
Source link