ਜਿਉਂਦੀ ਮਾਂ ਲਿਆਏ ਹਸਪਤਾਲ ਘੰਟੇ ਬਾਅਦ ਵਾਪਿਸ ਮਿਲੀ ਲਾਸ਼
ਪੰਜਾਬ

ਜਿਉਂਦੀ ਮਾਂ ਲਿਆਏ ਹਸਪਤਾਲ ਘੰਟੇ ਬਾਅਦ ਵਾਪਿਸ ਮਿਲੀ ਲਾਸ਼

[ad_1]

ਪੁਲਿਸ ਅਨੁਸਾਰ ਮ੍ਰਤਕ ਦੇਹ ਨੂੰ ਸਿੱਧਾ ਸ਼-ਮ-ਸ਼ਾ-ਨ-ਘਾ-ਟ ਵਿੱਚ ਲਿਜਾਂਦਾ ਜਾਵੇਗਾ। ਮ੍ਰਤਕਾ ਦੀ ਧੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਉਨ੍ਹਾਂ ਦੇ ਭਰਾ ਦੀ ਇੱਥੇ ਹੀ ਜਾਨ ਚਲੀ ਗਈ ਸੀ। ਉਨ੍ਹਾਂ ਦੀ ਮਾਤਾ ਆਪਣੇ ਪੁੱਤਰ ਦੇ ਵਿ-ਯੋ-ਗ ਵਿੱਚ ਰਹਿਣ ਲੱਗੀ। ਉਨ੍ਹਾਂ ਦੀ ਸ਼ੂ-ਗ-ਰ ਵਧਣ ਕਾਰਨ ਉਹ ਉਸ ਨੂੰ ਇੱਥੇ ਲੈ ਆਏ ਪਰ ਇੱਥੋਂ ਦੇ ਡਾਕਟਰ ਕਹਿਣ ਲੱਗੇ ਉਸ ਨੂੰ ਫ਼ਰੀਦਕੋਟ ਜਾਂ ਪ੍ਰਾਈਵੇਟ ਹਸਪਤਾਲ ਲੈ ਜਾਵੋ। ਮ੍ਰਤਕਾ ਦੀ ਧੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮਾਂ ਨੂੰ ਕੋ-ਰੋ-ਨਾ ਹੈ ਤਾਂ ਉਹ ਵੀ ਤਾਂ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਨ।

ਉਨ੍ਹਾਂ ਦੀ ਮਾਂ ਦਾ 2 ਵਾਰ ਟੈ-ਸ-ਟ ਹੋਇਆ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਉਹ ਬਹੁਤ ਗ-ਰੀ-ਬ ਹਨ। ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰਾਂ ਦੀ ਇੱਥੇ ਹੀ ਜਾਨ ਚਲੀ ਗਈ ਹੈ। ਹਸਪਤਾਲ ਦੇ ਮੁ-ਲਾ-ਜ਼-ਮਾਂ ਦਾ ਕਹਿਣਾ ਹੈ ਕਿ ਮ੍ਰਤਕਾ ਦੀ ਕੋ-ਰੋ-ਨਾ ਨਾਲ ਜਾਨ ਗਈ ਹੈ ਪਰ ਪਰਿਵਾਰ ਉਨ੍ਹਾਂ ਨੂੰ ਨੇੜੇ ਨਹੀਂ ਲੱਗਣ ਦੇ ਰਿਹਾ। ਡਾਕਟਰ ਅਨੁਸਾਰ ਮ੍ਰਤਕਾ ਨੂੰ ਕੋ-ਰੋ-ਨਾ ਸੀ। ਉਸ ਦੀ ਦੇਹ ਪੈ-ਕ ਕੀਤੀ ਜਾਵੇਗੀ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਸਪਤਾਲ ਦੇ ਡਾਕਟਰ ਇਸ ਮਾਮਲੇ ਨੂੰ ਕੋ-ਰੋ-ਨਾ ਪਾ-ਜ਼ੇ-ਟਿ-ਵ ਦੱਸ ਰਹੇ ਹਨ। ਜਦ ਕਿ ਮ੍ਰਤਕਾ ਦਾ ਪਰਿਵਾਰ ਇਹ ਮੰਨਣ ਤੋਂ ਇ-ਨ-ਕਾ-ਰੀ ਹੈ। ਮ੍ਰਤਕ ਦੇਹ ਨਾਲ ਕੋ-ਰੋ-ਨਾ ਪਾ-ਜ਼ੇ-ਟਿ-ਵ ਦਾ ਸਰਟੀਫਿਕੇਟ ਲਗਾ ਦਿੱਤਾ ਗਿਆ ਹੈ ਅਤੇ ਸਰਕਾਰੀ ਹ-ਦਾ-ਇ-ਤਾਂ ਅਨੁਸਾਰ ਸੰਸਕਾਰ ਹੋਵੇਗਾ। ਅਧਿਕਾਰੀ ਅਨੁਸਾਰ ਹੁਣ ਮ੍ਰਤਕਾ ਦਾ ਪਰਿਵਾਰ ਵੀ ਸ-ਹਿ-ਮ-ਤ ਹੋ ਗਿਆ ਹੈ।

The post ਜਿਉਂਦੀ ਮਾਂ ਲਿਆਏ ਹਸਪਤਾਲ ਘੰਟੇ ਬਾਅਦ ਵਾਪਿਸ ਮਿਲੀ ਲਾਸ਼ appeared first on News 35 Media.

[ad_2]

Source link