ਜੇਕਰ ਕਾਂ ਜਾ ਕਬੂਤਰ ਦਾ ਡਿੱਗਿਆ ਹੋਇਆ ਮਿਲੇ
ਪੰਜਾਬ

ਜੇਕਰ ਕਾਂ ਜਾ ਕਬੂਤਰ ਦਾ ਡਿੱਗਿਆ ਹੋਇਆ ਮਿਲੇ

[ad_1]

ਹਰ ਵਿਅਕਤੀ ਆਪਣੇ ਜੀਵਨ ਨੂੰ ਅਰਾਮਦਾਇਕ ਢੰਗ ਦੇ ਨਾਲ ਬ ਤੀ ਤ ਕਰਨਾ ਚਾਹੁੰਦਾ ਹੈ।ਹਰ ਵਿਅਕਤੀ ਵੱਧ ਤੋਂ ਵੱਧ ਧਨ ਕਮਾਉਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ।ਇਸ ਕਰਕੇ ਹਰ ਵਿਅਕਤੀ ਦਿ ਨ ਰਾਤ ਮਿਹਨਤ ਕਰਦਾ ਹੈ।ਪਰ ਕਈ ਲੋਕਾਂ ਦੀ ਕਿਸਮਤ ਵਧੀਆ ਹੋਣ ਕਾਰਨ ਬਿਨਾਂ ਮਿ ਹ ਨ ਤ ਦੇ ਹੀ ਉਹਨਾਂ ਨੂੰ ਧਨ ਪ੍ਰਾਪਤੀ ਹੋ ਜਾਂਦੀ ਹੈ

ਵਾਸਤੂ ਸਾਸਤਰ ਮਨੁੱਖੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿ ਭਾ ਉਂ ਦਾ ਹੈ।ਪਰ ਕਈ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਅਤੇ ਜਿਹੜੇ ਲੋਕ ਵਾਸਤੂ ਸ਼ਾਸਤਰ ਨੂੰ ਮੰਨਦੇ ਹਨ ਉਹ ਹਰ ਕੰਮ ਸੋਚ ਵਿਚਾਰ ਕਰ ਕੇ ਕਰਦੇ ਹਨ।ਵਾਸਤੂ ਸ਼ਾ ਸ ਤ ਰ ਵਿੱਚ ਜੀਵਨ ਨੂੰ ਸਰਲ ਤਰੀਕੇ ਨਾਲ ਜੀਉਣ ਦੇ ਲਈ ਬਹੁਤ ਸਾਰੀਆਂ ਚੀ ਜਾਂ ਦੱਸੀਆਂ ਗਈਆਂ ਹਨ।

ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਵਿਚ ਧਨ ਦੀ ਕਮੀ ਨੂੰ ਦੂਰ ਕਰਨਾ ਚਾ ਹੁੰ ਦੇ ਹੋ ਤਾਂ ਤੁਹਾਨੂੰ ਇੱਕ ਸਰਲ ਜਿਹਾ ਉਪਾਅ ਕਰਨਾ ਪਵੇਗਾ।ਘਰ ਦੇ ਵਿੱਚ ਕਾਂ ਅਤੇ ਕਬੂਤਰ ਦੇ ਖੰ ਭ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਇਸ ਨਾਲ ਘਰ ਵਿੱਚ ਧਨ ਦੀ ਕ ਮੀ ਦੂਰ ਕੀਤੀ ਜਾ ਸਕਦੀ ਹੈ। ਇਸ ਲਈ ਤੁਸੀਂ ਇਸ ਚਿੱਟੇ ਕੱਪੜੇ ਦੇ ਵਿੱਚ ਕਾਂ ਜਾਂ ਫਿਰ ਕਬੂਤਰ ਦਾ ਖੰਬ ਰੱ ਖ ਕੇ ਉਸ ਨੂੰ ਲਾਲ ਧਾਗੇ ਨਾਲ ਬੰਨ ਦਿਓ।ਇਸ ਨੂੰ ਤੁਸੀਂ ਆਪਣੀ ਤਿਜੋਰੀ ਵਿੱਚ ਰੱਖ ਲਓ ਤੁ ਹਾ ਡੇ ਘਰ ਵਿੱਚੋਂ ਧਨ ਦੀ ਕਮੀ ਦੂਰ ਹੋ ਜਾਵੇਗੀ।ਵਾਸਤੂ ਸਾਸਤਰ ਵਿੱਚ ਇਸ ਨੂੰ ਬਹੁਤ ਹੀ ਵ ਧੀ ਆ ਉਪਾਅ ਮੰਨਿਆ ਗਿਆ ਹੈ।

ਜੇਕਰ ਤੁਸੀਂ ਆਪਣੇ ਘਰ ਵਿੱਚ ਸੁੱਖ-ਸ਼ਾਂਤੀ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਘ ਰ ਦੇ ਦੱਖਣ-ਪੱਛਮ ਵਾਲੇ ਹਿੱਸੇ ਵਿੱਚ ਹੰਨੁਮਾਨ ਜੀ ਦੀ ਪੰਜ ਸਿਰਾਂ ਵਾਲੀ ਮੂਰਤੀ ਨੂੰ ਸਥਾਪਿਤ ਕਰੋ।ਇਸ ਨਾ ਲ ਘਰ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ। ਜੇਕਰ ਤੁਸੀਂ ਆਪਣੇ ਘਰ ਵਿੱਚ ਸਾਰੇ ਦੋਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਹੋਂ ਤਾਂ ਕੇ ਵ ਲ ਵਾਸਤੂ ਭਗਵਾਨ ਦੀ ਮੂਰਤੀ ਨੂੰ ਆਪਣੇ ਘਰ ਵਿੱਚ ਸਥਾਪਿਤ ਕਰ ਲਵੋ।ਇਸ ਤਰ੍ਹਾਂ ਕਰਨ ਨਾ ਲ ਘਰ ਦੇ ਸਾਰੇ ਦੋਸ਼ ਖਤਮ ਹੋ ਜਾਣਗੇ।ਇਸ ਤਰ੍ਹਾਂ ਮਨੁੱਖ ਦਾ ਜੀਵਨ ਸਫਲ ਹੋ ਸ ਕ ਦਾ ਹੈ।ਸੋ ਵਾਸਤੂ ਸਾਸਤਰ ਵਿੱਚ ਦਿੱਤੇ ਗਏ ਉਪਾਵਾਂ ਨੂੰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ।

The post ਜੇਕਰ ਕਾਂ ਜਾ ਕਬੂਤਰ ਦਾ ਡਿੱਗਿਆ ਹੋਇਆ ਮਿਲੇ appeared first on News 35 Media.

[ad_2]

Source link