ਦੇਖੋ ਟ੍ਰੇਨ ਵਿੱਚ ਔਰਤਾਂ ਕਈ ਕਰ ਰਹੀਆਂ ਨੇ ਕਾਰਨਾਮਾ ਦੇਖ ਦੰਗ ਰਹਿਜੋਗੇ
ਪੰਜਾਬ

ਦੇਖੋ ਟ੍ਰੇਨ ਵਿੱਚ ਔਰਤਾਂ ਕਈ ਕਰ ਰਹੀਆਂ ਨੇ ਕਾਰਨਾਮਾ ਦੇਖ ਦੰਗ ਰਹਿਜੋਗੇ

[ad_1]

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਹੀ ਰ ਹਿੰ ਦੀ ਹੈ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟਰੇਨ ਦਾ ਦ੍ਰਿਸ਼ ਦਿ ਖਾ ਇ ਆ ਜਾ ਰਿਹਾ ਹੈ। ਦਰਅਸਲ ਇਸ ਟਰੇਨ ਵਿੱਚ ਹੱਦ ਤੋਂ ਵੱਧ ਲੋਕ ਸਵਾਰ ਹਨ ਅਤੇ ਇੱ ਕ ਦੂਜੇ ਦੇ ਉਪਰ ਚੜ ਚੜ ਕੇ ਖੜੇ ਹੋਏ ਹਨ।

ਇੱਕ ਪਾਸੇ ਸਰਕਾਰ social distancing ਵਰਗੀਆਂ ਹਦਾਇਤਾਂ ਜਾ ਰੀ ਕਰਦੀ ਹੈ ਅਤੇ ਦੂਸਰੇ ਪਾਸੇ ਆਪਣੀਆਂ ਹੀ ਟਰੇਨਾਂ ਵਿੱਚ ਇਨ੍ਹਾਂ ਹਦਾਇਤਾਂ ਦਾ ਸੱਤਿਆਨਾਸ਼ ਕਰ ਰਹੀ ਹੈ।ਇਸ ਵੀ ਡੀ ਓ ਵਿੱਚ ਇਹ ਨਜ਼ਾਰਾ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਮਾਜਿਕ ਦੂਰੀ ਦੀਆ ਧ ਜੀ ਆਂ ਉਡਾਈਆਂ ਜਾ ਰਹੀਆਂ ਹਨ।

ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।ਸਰਕਾਰ ਨੂੰ ਚਾ ਹੀ ਦਾ ਹੈ ਕਿ ਜਿੰਨੀ ਜ਼ਰੂਰਤ ਹੈ ਉੱਨੀਆ ਹੀ ਸਵਾਰੀਆਂ ਨੂੰ ਵਿੱਚ ਬਿਠਾਇਆ ਜਾਵੇ।ਜਾ ਫਿਰ ਵੱਧ ਟਰੇਨਾਂ ਨੂੰ ਸੇਵਾ ਵਿੱਚ ਲਿਆਂਦਾ ਜਾਵੇ।ਇਸ ਤ ਰ੍ਹਾਂ ਸਰਕਾਰ ਨੂੰ ਆਮ ਜਨਤਾ ਨੂੰ ਸਮਝਾਉਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਅ ਜਿ ਹੇ ਕੰਮ ਕਰਨ ਲਈ ਉਕਸਾਉਣਾ ਚਾਹੀਦਾ ਹੈ।ਸੋ ਲੋੜ ਹੈ ਲੋਕਾਂ ਨੂੰ ਜਾ ਗ ਅਤੇ ਸਮਝ ਦਾਰ ਬਣਨ ਦੀ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

The post ਦੇਖੋ ਟ੍ਰੇਨ ਵਿੱਚ ਔਰਤਾਂ ਕਈ ਕਰ ਰਹੀਆਂ ਨੇ ਕਾਰਨਾਮਾ ਦੇਖ ਦੰਗ ਰਹਿਜੋਗੇ appeared first on News 35 Media.

[ad_2]

Source link