ਦੇਖੋ ਬਾਲੀਵੁੱਡ ਦੀਆਂ 5 ਮਸਹੂਰ ਐਕਟਰਸ ਜਿਹਨਾਂ ਦਾ ਅੰਤ ਬਹੁਤ ਬੁਰਾ ਹੋਇਆ
ਪੰਜਾਬ

ਦੇਖੋ ਬਾਲੀਵੁੱਡ ਦੀਆਂ 5 ਮਸਹੂਰ ਐਕਟਰਸ ਜਿਹਨਾਂ ਦਾ ਅੰਤ ਬਹੁਤ ਬੁਰਾ ਹੋਇਆ

[ad_1]

ਫਿਲਮੀਂ ਕਿਰਦਾਰਾਂ ਦੀ ਜਿੰਦਗੀ ਬਹੁਤ ਹੀ ਆਰਾਮਦਾਇਕ ਅਤੇ ਐਸ਼ੋ- ਆਰਾ ਮ ਵਾਲੀ ਮੰਨੀ ਜਾਂਦੀ ਹੈ। ਪਰ ਇਹ ਐਸ਼ੋ ਅਰਾਮ ਉੱਨੀ ਦੇਰ ਤੱਕ ਹੀ ਹੁੰਦਾ ਹੈ ਜਦੋਂ ਤੱਕ ਕਿ ਇਨ੍ਹਾਂ ਕਿਰਦਾਰਾਂ ਨੂੰ ਕੰਮ ਮਿ ਲ ਦਾ ਰਹਿੰੰਦਾ ਹੈ। ਅੱਜ ਅਸੀਂ ਕੁਝ ਅਜਿਹੀਆਂ ਹੀ ਸਖਸ਼ੀਅਤਾਂ ਵਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਹੋਂਦ ਫਿ ਮੀਂ ਦੁਨੀਆਂ ਵਿੱਚੋਂ ਬਹੁਤ ਹੀ ਦੁਖਦਾਈ ਢੰਗ ਨਾ ਲ ਖਤਮ ਹੋ ਗਈ।

ਅਦਾਕਾਰਾ ਗੀਤਾ ਕਪੂਰ ਦਾ ਨਾਮ ਸ਼ਾਇਦ ਹੀ ਕਿਸੇ ਨੂੰ ਯਾਦ ਹੋਵੇ।ਇ ਹ ਬਹੁਤ ਹੀ ਵਧੀਆ ਅਦਾਕਾਰਾ ਰਹੇ ਸਨ ਪਰ ਇਨ੍ਹਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਦੇ ਲਈ ਫਿਲਮ ਇੰਨਡਸਟਰੀ ਨੂੰ ਛੱਡ ਦਿੱ ਤਾ ਸੀ।ਪਰ ਇਨ੍ਹਾਂ ਨੂੰ ਕੀ ਪਤਾ ਸੀ ਕਿ ਬੁਢਾਪੇ ਵਿੱਚ ਉਨ੍ਹਾਂ ਦੇ ਬੱਚੇ ਹੀ ਉਸਦਾ ਸਾਥ ਛੱਡ ਗੇ।ਉਨ੍ਹਾਂ ਦੇ ਬੱਚਿਆਂ ਨੇ ਗੀਤਾ ਕਪੂਰ ਨੂੰ ਆਸ਼ਰਮ ਵਿੱਚ ਛੱ ਡ ਦਿੱਤਾ ਸੀ।

ਜਦੋਂ ਉਨ੍ਹਾ ਦੇ ਆਖਰੀ ਸਾਹ ਚੱਲ ਰਹੇ ਸਨ ਉਹ ਆਪਣੇ ਬੱਚਿਆਂ ਨੂੰ ਦੇ ਖ ਣਾ ਚਾਹੁੰਦੀ ਸੀ।ਪਰ ਇਸ ਅਧੂਰੀ ਇੱਛਾ ਨਾਲ ਹੀ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।ਗੱਲ ਕਰੀਏ ਅਦਾਕਾਰਾ ਪਰਵੀਨ ਬੌ ਬੀ ਦੀ ਤਾਂ ਆਪਣੇ ਸਮੇਂ ਦੀ ਉਹ ਖੂਬਸੂਰਤ ਅਤੇ ਮਸ਼ਹੂਰ ਅਦਾਕਾਰਾ ਰਹੇ ਸਨ।ਉ ਨ੍ਹਾਂ ਦਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਚਲਦਾ ਆ ਰਿਹਾ ਸੀ

ਪਰ ਉਨ੍ਹਾਂ ਨੂੰ ਆਪਣੀ ਬਿਮਾਰੀ ਕਾਰਨ ਆਪਣੀ ਇੰਨਡਸਟਰੀ ਛੱਡਣੀ ਪਈ।ਦ ਰ ਅ ਸ ਲ ਪਰਵੀਨ ਬੌਬੀ ਡਿਪਰੈਸ਼ਨ ਵਿੱਚ ਚਲੀ ਗਈ ਸੀ ਅਤੇ ਹਰ ਸਮੇਂ ਆਪਣੇ ਘਰ ਵਿੱਚ ਇੱਕਲੀ ਰਹਿੰਦੀ ਸੀ।ਉਸ ਨੂੰ ਲੱ ਗ ਦਾ ਸੀ ਕਿ ਲੋਕੀਂ ਉਸਨੂੰ ਮਾਰ ਦੇਣਗੇ ਜਿਸ ਕਾਰਨ ਉਹ ਹਮੇਸ਼ਾ ਆ ਪ ਣੇ ਕਮਰੇ ਵਿੱਚ ਹੀ ਰਹਿੰਦੀ ਸੀ।

ਲੋਕਾਂ ਦਾ ਕਹਿਣਾ ਸੀ ਕਿ ਉਸਦੀ ਮੌਤ ਉਸਦੇ ਕਮਰੇ ਵਿੱਚ ਹੀ ਹੋ ਗ ਈ ਸੀ।ਇਸ ਤਰ੍ਹਾਂ ਉਸਦਾ ਮਿ੍ਤ ਸਰੀਰ ਕਾਫੀ ਸਮੇਂ ਬਾਅਦ ਮਿਲਿਆ ਸੀ।ਇ ਸ ਤਰ੍ਹਾਂ ਬਹੁਤ ਸਾਰੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਦੇ ਫਿਲਮੀਂ ਦੁ ਨੀ ਆਂ ਵਿੱਚੋਂ ਅੰਤ ਬਹੁਤ ਦੁਖਦਾਈ ਢੰਗ ਨਾਲ ਹੋਏ ਹਨ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

The post ਦੇਖੋ ਬਾਲੀਵੁੱਡ ਦੀਆਂ 5 ਮਸਹੂਰ ਐਕਟਰਸ ਜਿਹਨਾਂ ਦਾ ਅੰਤ ਬਹੁਤ ਬੁਰਾ ਹੋਇਆ appeared first on News 35 Media.

[ad_2]

Source link