ਦੇਖੋ ਰਾਖੀ ਸਾਵੰਤ ਦਾ ਕਾਰਨਾਮਾ ਫੋਨ ਤੇ ਵੀਡੀਓ ਹੋਈ ਵਾਇਰਲ
ਪੰਜਾਬ

ਦੇਖੋ ਰਾਖੀ ਸਾਵੰਤ ਦਾ ਕਾਰਨਾਮਾ ਫੋਨ ਤੇ ਵੀਡੀਓ ਹੋਈ ਵਾਇਰਲ

[ad_1]

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰ ਦੀ ਰਹਿੰਦੀ। ਜਿਸ ਨੂੰ ਸਮਾਜ ਵਿਚ ਬਵਾਲ ਮਚਿਆ ਰਹਿੰਦਾ। ਅੱਜ ਕਲ ਫਿਲਮੀ ਸਿਤਾਰੇ ਵੀ ਕੁਝ ਅਜਿਹੀ ਵੀਡੀਓ ਵਾਇਰਲ ਕ ਰ ਰਹੇ ਹਨ ਜਿਸ ਨਾਲ ਸਾਰੇ ਟੀ ਵੀ ਚੈਨਲਾਂ ਦਾ ਧਿਆਨ ਉਨ੍ਹਾਂ ਵੱਲ ਆਕਰਸ਼ਿਤ ਹੁੰਦਾ ਹੈ। ਅ ਜਿ ਹੀ ਹੀ ਇਕ ਵੀਡੀਉ ਰਾਖੀ ਸਾਵੰਤ ਵੱਲੋਂ ਦਿ ਖਾ ਈ ਗਈ ਹੈ

ਜਿਸ ਨਾਲ ਸਾਰੇ ਹੀ ਟੀਵੀ ਚੈਨਲਾਂ ਤੇ ਬਸ ਰਾਖੀ ਸਾਵਤ ਵੀ ਛਾ ਈ ਹੋਈ ਹੈ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਤਕ ਪਹੁੰਚਾਈ ਜਾ ਰਹੀ ਹੈ। ਇਸ ਵਿੱਚ ਰਾਖੀ ਸਾ ਵੰ ਤ ਕਹਿੰਦੀ ਹੈ ਕਿ ਹਰ ਲੜਕੀ ਤੇ ਅੱਤਿਆਚਾਰ ਹੋ ਰਹੇ ਹਨ ਇਸ ਲਈ ਉ ਹ ਨਾਂ ਨੂੰ ਆਪਣੇ ਉੱਤੇ ਤਾਲਾ ਮਾਰ ਕੇ ਜਾਣ ਦੀ ਜ਼ਰੂਰਤ ਹੈ।

ਇਹ ਵੀਡੀਓ ਕਾਫੀ ਹਾਸਰਸ ਫੈਲਾ ਰਹੀ ਹੈ ਅਤੇ ਰਾਖੀ ਸਾਵੰਤ ਇਸ ਨੂੰ ਖੁ ਦ ਆਪਣੇ ਫੋਨ ਤੋਂ ਟੀਵੀ ਚੈਨਲਾਂ ਵਾਲਿਆਂ ਨੂੰ ਦਿਖਾ ਰਹੀ ਹੈ।ਰਾਖੀ ਸਾਵੰਤ ਕਹਿ ਰਹੀ ਹੈ ਕਿ ਜਦੋਂ ਵੀ ਲੜਕੀ ਘਰੋਂ ਬਾਹਰ ਨਿਕਲਦੀ ਹੈ ਤਾਂ ਆ ਪ ਣੇ ਆਪ ਨੂੰ ਤਾਲ਼ਾ ਮਾਰ ਕੇ ਜਾਣ ਦੀ ਲੋੜ ਹੈ ਇਸ ਨਾਲ ਓਹਨਾ ਤੇ ਅੱਤਿਆਚਾਰ ਨ ਹੀਂ ਹੋਣਗੇ।

ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਖੀ ਸਾ ਵੰ ਤ ਹਾਸ ਰਸ ਘੋਲ ਰਹੀ ਹੈ।ਇਸ ਤਰ੍ਹਾਂ ਉਹਨਾਂ ਨੇ ਲੋਕਾਂ ਵਿੱਚ ਇੱਕ ਸੰਦੇਸ਼ ਵੀ ਪਹੁੰਚਾਇਆ ਅਤੇ ਹਾਸ-ਰਸ ਵੀ ਘੋਲਿਆ। ਇ ਸ ਤਰ੍ਹਾਂ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੁਆਰਾ ਕਾ ਫੀ ਪਸੰਦ ਵੀ ਕੀਤੀ ਜਾ ਰਹੀ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰ ਚਦੀ ਹੋ ਸਕੇ।

The post ਦੇਖੋ ਰਾਖੀ ਸਾਵੰਤ ਦਾ ਕਾਰਨਾਮਾ ਫੋਨ ਤੇ ਵੀਡੀਓ ਹੋਈ ਵਾਇਰਲ appeared first on News 35 Media.

[ad_2]

Source link