ਧੀ ਦੀਆਂ ਅੱਖਾਂ ਸਾਹਮਣੇ ਅੱਧੀ ਰਾਤ ਨੂੰ ਘਰ ਵਿੱਚ
ਪੰਜਾਬ

ਧੀ ਦੀਆਂ ਅੱਖਾਂ ਸਾਹਮਣੇ ਅੱਧੀ ਰਾਤ ਨੂੰ ਘਰ ਵਿੱਚ

[ad_1]

ਜਿਲਾ ਬਰਨਾਲਾ ਦੇ ਵਿੱਚ ਕੁਝ ਵਿਅਕਤੀਆ ਵੱਲੋ ਮਿਲ ਕੇ ਇੱਕ ਵਿਅਕਤੀ ਦਾ ਉਸ ਦੇ ਘਰ ਵਿੱਚ ਜਾ ਕੇ ਕ ਤ ਲ ਕਰ ਦੇਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਇਸ ਸ ਬੰਧੀ ਮਿ੍ਰ ਤ ਕ ਕਾਲਾ ਸਿੰਘ ਦੀ ਲੜਕੀ ਨੇ ਦੱਸਿਆ ਕਿ ਉਹਨਾ ਦੇ ਮਹੁੱਲੇ ਦੇ ਹੀ ਭੋਲਾ ਸਿੰਘ ਅਤੇ ਗੁਲਾਬ ਸਿੰਘ ਅਤੇ ਦੋ ਹੋਰ ਮੁੰਡਿਆ ਵੱਲੋ ਆਪਣੇ ਨਾਲ 15-20 ਅ ਣ ਪ ਛਾ ਤੇ ਵਿਅਕਤੀਆ ਨੂੰ ਨਾਲ ਲੈ ਕੇ ਘਰ ਚ ਰੋਟੀ ਖਾ ਰਹੇ ਉਸ ਦੇ ਪਿਤਾ ਤੇ ਹ ਮ ਲਾ ਕਰ ਦਿੱਤਾ ਗਿਆ ਉਕਤ ਲੜਕੀ ਨੇ ਦੱਸਿਆ ਕਿ ਦੋ ਸ਼ੀ ਆ ਕੋਲ ਕਿ੍ਰ ਪਾ ਨਾ ਤੇ ਬੇ ਸ ਬਾ ਲ ਅਤੇ ਰਿ ਵਾ ਲ ਵ ਰ ਵੀ ਸਨ

ਉਹਨਾ ਦੱਸਿਆ ਕਿ ਦੋ ਸ਼ੀ ਆ ਵੱਲੋ ਬੇ ਰਿ ਹ ਮੀ ਨਾਲ ਉਸ ਦੇ ਪਿਤਾ ਤੇ ਭਰਾ ਤੇ ਤੇ ਜ ਧਾ ਰ ਹ ਥਿ ਆ ਰਾ ਨਾਲ ਹ ਮ ਲਾ ਕੀਤਾ ਗਿਆ ਜਿਸ ਵਿੱਚ ਉਸ ਦੇ ਪਿਤਾ ਦੀ ਮੌ ਤ ਹੋ ਗਈ ਹੈ ਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਮਹੁੱਲਾ ਨਿਵਾਸੀਆ ਨੇ ਦੱਸਿਆ ਕਿ ਉਹਨਾ ਦੀ ਗਲੀ ਵਿੱਚ ਭੋਲਾ ਸਿੰਘ ਖੜਾ ਹੋ ਕੇ ਸ਼ ਰਾ ਬ ਪੀ ਰਿਹਾ ਸੀ ਜਿਸ ਤੇ ਕਾਲਾ ਸਿੰਘ ਨੇ ਉਸ ਨੂੰ ਆਪਣੇ ਘਰ ਜਾ ਕੇ ਸ਼ ਰਾ ਬ ਪੀ ਣ ਬਾਰੇ ਕਹਿ ਦਿੱਤਾ ਜਿਸ ਤੋ ਬਾਅਦ ਭੋਲਾ ਸਿੰਘ ਨੇ ਆਪਣੇ ਨਾਲ ਗੁਲਾਬ ਸਿੰਘ ਨੂੰ ਲਿਆ ਤੇ ਫਿਰ ਉਹਨਾ ਵੱਲੋ ਆਪਣੇ ਨਾਲ 15-20 ਅ ਣ ਪਛਾ ਤੇ ਵਿਅਕਤੀਆ ਨੂੰ ਨਾਲ ਲੈ ਕੇ ਖੁੰ ਦ ਕ ਦੇ

ਚਲਦਿਆ ਕਾਲਾ ਸਿੰਘ ਤੇ ਹ ਮ ਲਾ ਕਰ ਦਿੱਤਾ ਗਿਆ ਤੇ ਉਸ ਨੂੰ ਤੇ ਜ ਧਾ ਰ ਹ ਥਿ ਆ ਰਾ ਨਾਲ ਬੁ ਰੀ ਤ ਰਾ ਜ ਖ ਮੀ ਕਰ ਦਿੱਤਾ ਜਿਸ ਕਾਰਨ ਕਾਲਾ ਸਿੰਘ ਦੀ ਮੌ ਤ ਹੋ ਗਈ ਹੈ ਮਿ੍ਰ ਤ ਕ ਦੇ ਪਰਿਵਾਰ ਵੱਲੋ ਪ੍ਰਸ਼ਾਸ਼ਨ ਤੋ ਦੋ ਸ਼ੀ ਆ ਨੂੰ ਫਾਂ ਸੀ ਦੇਣ ਦੀ ਮੰ ਗ ਕੀਤੀ ਗਈ ਹੈਇਸ ਸ ਬੰ ਧੀ ਗੱਲਬਾਤ ਕਰਦਿਆ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾ ਵੱਲੋ ਦੋ ਸ਼ੀ ਆ ਖਿ ਲਾ ਫ ਮਾ ਮ ਲਾ ਦ ਰ ਜ ਕਰ ਲਿਆ ਗਿਆ ਹੈ ਅਤੇ ਫਿਲਹਾਲ ਦੋ ਸ਼ੀ ਫ ਰਾ ਰ ਚੱਲ ਰਹੇ ਹਨ ਉਹਨਾ ਦੱਸਿਆ ਕਿ ਦੋ ਸ਼ੀ ਆ ਨੂੰ ਲੱਭਣ ਲਈ ਲਗਾਤਾਰ ਰੇ ਡਾ ਕੀਤੀਆ ਜਾ ਰਹੀਆ ਹਨ ਅਤੇ ਦੋ ਸ਼ੀ ਭੋਲਾ ਸਿੰਘ ਦੇ ਘਰ ਰੇ ਡ ਕਰਕੇ ਉਸ ਦੇ ਪਿਤਾ ਸਮੇਤ ਪਰਿਵਾਰਿਕ ਮੈਬਰਾ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਗਿਆ ਹੈ

The post ਧੀ ਦੀਆਂ ਅੱਖਾਂ ਸਾਹਮਣੇ ਅੱਧੀ ਰਾਤ ਨੂੰ ਘਰ ਵਿੱਚ appeared first on News 35 Media.

[ad_2]

Source link