ਪੰਜਾਬ

ਨਵੇਂ ਘਰ ‘ਚ ਬੱਚੀ ਨੂਰ ਦੀ ਹੋਈ ਐਂਟਰੀ

ਨਵੇਂ ਘਰ ‘ਚ ਬੱਚੀ ਨੂਰ ਦੀ ਹੋਈ ਐਂਟਰੀ ਇੱਕ ਬਹੁਤ ਗਰੀਬ ਪਰਿਵਾਰ ਏ ਵੀਰ ਜੀ । ਓਹਨਾ ਦੇ 4 ਲੜਕੀਆ ਨੇ, ਲੜਕਾ ਕੋਈ ਨਹੀ ਏ । ਲੜਕੀਆ ਛੋਟੀਆ ਹੈ ਸਾਰੀਆਂ। ਓਹਨਾ ਦਾ ਘਰ ਗਿਰਨ ਵਾਲਾ ਹੈ। ਓਹ ਸਬਜ਼ੀ ਤੋੜ ਕੇ ਅਤੇ ਘਰਾ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ।ਓਹਨਾ ਦੇ ਪਤੀ ਦਾ ਐਕਸੀਡੈਂਟ ਹੋਇਆ ਪਿਆ ਏ।’