[ad_1]
ਸੋਸ਼ਲ ਮੀਡੀਆ ਤੇ ਇੱਕ ਚੂਹਾ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇ ਸ ਨੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਦਰਅਸਲ ਇਹ ਮਾਮਲਾ ਮੈਕਸੀਕੋ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਕਿ ਇੱਕ ਨਾ ਲੇ ਦੀ ਸਫ਼ਾਈ ਦੌਰਾਨ ਇਨਸਾਨ ਤੋਂ ਵੀ ਵੱਡਾ ਵੱਡਾ ਚੂਹਾ ਮਿਲਿਆ।ਸਫਾਈ ਕ ਰ ਮੀ ਆਂ ਨੇ ਜਦੋਂ ਇਸ ਵੱਡੇ ਅਕਾਰ ਦੇ ਚੂਹੇ ਨੂੰ ਦੇਖਿਆ
ਤਾਂ ਉਨ੍ਹਾਂ ਦਾ ਦਿਲ ਹੀ ਬਾਹਰ ਆ ਗਿਆ।ਪਰ ਜਦੋ ਉਹਨਾਂ ਨੇ ਇ ਸ ਦੀ ਜਾਂਚ ਕੀਤੀ ਤਾਂ ਉਹ ਇੱਕ ਨਕਲੀ ਚੂਹਾ ਸੀ। ਸਫਾਈ ਕਰਮੀਆਂ ਨੂੰ ਇਹ ਚੂਹਾ ਨਾਲੇ ਦੀ ਸਫ਼ਾਈ ਦੌਰਾਨ ਮਿਲਿਆ।ਕਿਹਾ ਜਾ ਰਿ ਹਾ ਹੈ ਕਿ ਇਹ ਕਿਸੇ ਛੋਅ ਦੇ ਲਈ ਤਿਆਰ ਕੀਤਾ ਗਿਆ ਚੂਹਾ ਸੀ ਜੋ ਕੇ ਨਾਲੇ ਦੇ ਵਿੱਚ ਵਹਿ ਗਿ ਆ ਸੀ।ਜਦੋਂ ਇਸ ਚੂਹੇ ਦੇ ਬਾਰੇ ਵਿਚ ਖ਼ ਬ ਰ ਫ਼ੈਲੀ
ਤਾਂ ਇਸ ਦੀ ਇੱਕ ਮਾਲਕਣ ਵੀ ਸਾਹਮਣੇ ਆ ਗਈ ਅਤੇ ਇਸ ਤੇ ਆ ਪ ਣੀ ਮਲਕੀਅਤ ਦਿਖਾਉਣ ਲੱਗ ਪਈ।ਹਾਲਾਂਕਿ ਹੁਣ ਉਸ ਚੂਹੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ ਅਤੇ ਦੇਖਿਆ ਜਾ ਰਿਹਾ ਹੈ ਹੁ ਣ ਉਸਨੂੰ ਕਿੱਥੇ ਰੱਖਿਆ ਜਾਵੇ।ਇਸ ਨਕਲੀ ਚੂਹੇ ਨੇ ਸ਼ੋਸ਼ਲ ਮੀਡੀਆ ਤੇ ਕਾ ਫੀ ਸੁਰਖੀਆਂ ਬਟੌਰੀਆਂ ਹਨ। ਸਫਾਈ ਕਰਮੀਆਂ ਨੇ ਇਸ ਨੂੰ ਅਸੀ ਅਸਲੀ ਚੂਹਾ ਸਮਝ ਲਿਆ ਸੀ ਅਤੇ ਡ ਰ ਗਏ ਸਨ।ਪਰ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕੀ ਇਹ ਨਕਲੀ ਸੀ ਤਾਂ ਉਨ੍ਹਾਂ ਨੇ ਇਸ ਦੀ ਸਫਾਈ ਕੀਤੀ। ਇਸ ਤਰ੍ਹਾਂ ਮੈਕਸੀਕੋ ਵਿ ਚ ਇਹ ਖ਼ਬਰ ਬਹੁਤ ਜ਼ਿਆਦਾ ਫੈਲ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਇਸ ਨੂੰ ਕਾ ਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ।
The post ਨਾਲੇ ਦੀ ਸਫਾਈ ਕਰਦੇ ਸਮੇ ਮਿਲਿਆ ਇਨਸਾਨ ਤੋ appeared first on News 35 Media.
[ad_2]
Source link