ਪਤਨੀ ਨੇ ਪਤੀ ਦੇ ਆਫਿਸ ਤੇ ਮਾ ਰਿ ਆ ਛਾ ਪਾ
ਪੰਜਾਬ

ਪਤਨੀ ਨੇ ਪਤੀ ਦੇ ਆਫਿਸ ਤੇ ਮਾ ਰਿ ਆ ਛਾ ਪਾ

[ad_1]

ਅੱਜ ਦੀ ਕਹਾਣੀ ਇੱਕ ਪਤੀ ਪਤਨੀ ਦੀ ਹੈ ਜਿਹਨਾ ਵਿੱਚ ਸ਼ੱ ਕ ਕਾਰਨ ਦੂਰੀਆ ਪੈ ਜਾਦੀਆ ਹਨ ਦਰਅਸਲ ਪਤੀ ਪਤਨੀ ਦੀ ਲਾਈਫ ਵਧੀਆ ਚੱਲ ਰਹੀ ਹੁੰਦੀ ਹੈ ਇਸੇ ਦੌਰਾਨ ਪਤੀ ਅਕਸਰ ਹੀ ਕੰਮ ਤੋ ਘਰ ਲੇਟ ਪਹੁੰਚਣ ਲੱਗਾ ਤਾ ਪਤਨੀ ਨੇ ਉਸ ਨੂੰ ਇਸ ਦੀ ਵਜਾ ਪੁੱਛੀ ਤਾ ਪਤੀ ਵੱਲੋ ਉਸ ਨੂੰ ਕੋਈ ਨਾ ਕੋਈ ਬ ਹਾਨਾ ਲਗਾ ਦਿੱਤਾ ਜਾਦਾ ਹੈ ਪਰ ਇਸੇ ਦੌਰਾਨ ਪਤੀ ਵੱਲੋ ਘਰ ਲੇਟ ਆਉਣ ਦਾ ਕੰਮ ਵੱਧਦਾ ਹੀ ਜਾਦਾ ਹੈ ਅਤੇ ਇੱਕ ਦਿਨ ਪਤਨੀ ਵੱਲੋ ਆਪਣੇ ਪਤੀ ਦੇ ਫੋਨ ਨੂੰ ਹੱਥ ਲਗਾਉਣ ਤੇ ਪਤੀ ਵੱਲੋ ਉਸ ਨੂੰ ਝਿ ੜ ਕਿ ਆ ਜਾਦਾ ਹੈ ਜਿਸ ਤੇ ਪਤਨੀ ਨੂੰ ਆਪਣੇ ਪਤੀ ਤੇ ਸ਼ੱ ਕ ਹੁੰਦਾ ਹੈ ਤੇ

ਉਹਨਾ ਵਿਚਕਾਰ ਦੂਰੀਆ ਵੱਧਣ ਲੱਗਦੀਆ ਹਨ ਤੇ ਇੱਕ ਦਿਨ ਪਤਨੀ ਵੱਲੋ ਆਪਣੇ ਪਤੀ ਦੇ ਘਰ ਨਾ ਪਹੁੰਚਣ ਤੇ ਉਸਦੇ ਆਫਿਸ ਤੇ ਛਾ ਪਾ ਮਾ ਰਿ ਆ ਜਾਦਾ ਹੈ ਜਿੱਥੋ ਕਿ ਸਾਰੇ ਕੰਮ ਕਰਕੇ ਆਪਣੇ ਘਰ ਚਲੇ ਗਏ ਹੁੰਦੇ ਹਨ ਤੇ ਪਤਨੀ ਵੱਲੋ ਗਾਰਡ ਤੋ ਆਪਣੇ ਪਤੀ ਬਾਰੇ ਪੁੱਛਣ ਤੇ ਉਹ ਉਸ ਦੇ ਆਫਿਸ ਵਿੱਚ ਹੋਣ ਬਾਰੇ ਦੱਸਦਾ ਹੈ ਜਿਸ ਤੇ ਪਤਨੀ ਦੱ ਬੇ ਪੈਰੀ ਆਫਿਸ ਵਿੱਚ ਜਾਦੀ ਹੈ ਤੇ ਦੇਖ ਕੇ ਹੈ ਰਾਨ ਰਹਿ ਜਾਦੀ ਹੈ ਕਿ ਆਫਿਸ ਦੇ ਅੰਦਰ ਇਕ ਲੜਕੀ ਕੰਪਿਊਟਰ ਤੇ ਕੰਮ ਕਰ ਰਹੀ ਹੁੰਦੀ ਹੈ ਤੇ ਉਸਦਾ ਪਤੀ ਸਾਰੇ ਆਫਿਸ ਦੀ ਸਫਾਈ ਕਰ ਰਿਹਾ ਹੁੰਦਾ ਹੈ ਜਿਸ ਤੇ ਉਸਦਾ ਪਤੀ ਦੱਸਦਾ ਹੈ ਕਿ ਉਹਨਾ ਦੇ

ਆਫਿਸ ਦਾ ਸਫਾਈ ਕਰਮਚਾਰੀ ਜਿਆਦਾ ਬਿ ਮਾ ਰ ਹੋਣ ਕਰਕੇ ਆਫਿਸ ਨਹੀ ਸੀ ਆ ਰਿਹਾ ਜਿਸ ਤੇ ਮੈ ਆਪਣੇ ਮਾਲਿਕ ਨੂੰ ਆਫਿਸ ਦੀ ਸਫਾਈ ਕਰਨ ਦਾ ਕਿਹਾ ਤੇ ਸਫਾਈ ਕਰਮਚਾਰੀ ਦੀ ਤ ਨ ਖਾ ਹ ਉਸਦੇ ਘਰ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਸੀ ਤੇ ਇਸੇ ਕਰਕੇ ਮੈ ਹਰ ਰੋਜ ਘਰ ਲੇ ਟ ਆਉਦਾ ਸੀ ਜਿਸ ਤੇ ਪਤਨੀ ਨੂੰ ਆਪਣੇ ਆਪ ਤੇ ਪਛਤਾਵਾ ਹੁੰਦਾ ਹੈ ਤੇ ਉਹ ਇਸ ਲਈ ਆਪਣੇ ਪਤੀ ਤੋ ਮਾ ਫੀ ਮੰਗਦੀ ਹੈ ਤੇ ਉਹਨਾ ਦੀ ਸ਼ੱਕ ਦੀ ਵਜਾ ਕਰਕੇ ਜਿੰਦਗੀ ਖ ਰਾਬ ਹੋਣੋ ਬੱਚ ਜਾਦੀ ਹੈ

The post ਪਤਨੀ ਨੇ ਪਤੀ ਦੇ ਆਫਿਸ ਤੇ ਮਾ ਰਿ ਆ ਛਾ ਪਾ appeared first on News 35 Media.

[ad_2]

Source link