[ad_1]
ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲੇ ਵਿੱਚ ਹੈਵਾਨ ਪਿਤਾ ਨੇ ਬੱਚੇ ਦਾ ਲਿੰ ਗ ਜਾਨਣ ਦੇ ਲਈ ਆਪਣੀ ਗਰਭਵਤੀ ਪਤਨੀ ਦਾ ਢਿੱਡ ਪਾ ੜ ਦਿੱਤਾ। ਹੁਣ ਉਸ ਗਰਭਵਤੀ ਪਤਨੀ ਨੇ ਮ੍ਰਿ ਤ ਮੁੰਡੇ ਨੂੰ ਜਨਮ ਦਿੱ ਤਾ ਹੈ। ਡਾਕਟਰਾਂ ਨੇ ਇੱਕ ਹੋਰ ਅਪਰੇਸ਼ਨ ਦੀ ਮਦਦ ਨਾਲ ਬਾਹਰ ਨਿਕਲੀਆਂ ਨਾ ੜੀ ਆਂ ਨੂੰ ਅੰਦਰ ਕੀ ਤਾ ਹੈ। ਮਹਿਲਾ ਦੀ ਹਾਲਤ ਹੁਣ ਵੀ ਨਾ ਜ਼ੁ ਕ ਬਣੀ ਹੋਈ ਹੈ।
ਦੂਜੇ ਪਾਸੇ ਪੀ ੜ ਤ ਮਹਿਲਾ ਦੇ ਭ ਰਾ ਰਵੀ ਨੇ ਆਰੋਪੀ ਜੀਜੇ ਨੂੰ ਫਾਂ ਸੀ ਦੀ ਸ ਜ਼ਾ ਦੇਣ ਦੀ ਮੰਗ ਕੀਤੀ ਹੈ। ਰਵੀ ਨੇ ਦੱਸਿਆ ਕਿ ਮਹਿਲਾ ਨੂੰ ਪੰਜ ਬੋਤਲ ਖੂ ਨ ਵੀ ਚੜ੍ਹਾਇਆ ਜਾ ਚੁੱਕਿਆ ਹੈ।ਪੀ ੜ ਤਾ ਦਾ ਭਰਾ ਆਪਣੇ ਜੀਜੇ ਨੂੰ ਫ਼ਾਂ ਸੀ ਦੀ ਸ ਜ਼ਾ ਦਿਲਵਾਉਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਤਾਂ ਜੇ ਲ੍ਹ ਵਿੱਚ ਵਧੀਆ ਰੋਟੀ ਖਾ ਰਿ ਹਾ ਹੋਵੇਗਾ ਪਰ ਸਾਡੀ ਭੈਣ ਇੱਥੇ ਮੌਤ ਦੇ ਨਾਲ ਲ ੜ ਰਹੀ ਹੈ। ਜਿਸ ਦੀ ਚਾਹਤ ਉਸ ਨੇ ਕੀਤੀ ਸੀ ਉਹੀ ਪੈਦਾ ਵੀ ਹੋਇਆ ਪਰ ਉਸ ਦੀ ਵੀ ਮੌ ਤ ਹੋ ਗਈ। ਰ ਵੀ ਨੇ ਕਿਹਾ ਕਿ ਉਸ ਦਾ ਜੀਜਾ ਉਸ ਛੋਟੇ ਬੱਚੇ ਦੀ ਮੌ ਤ ਦਾ ਵੀ ਜ਼ਿੰਮੇਵਾਰ ਹੈ
The post ਪਤੀ ਨੇ ਮੁੰਡੇ ਦੀ ਚਾਹਤ ਵਿੱਚ ਆਪਣੀ ਗ ਰ ਭ ਵ ਤੀ ਪਤਨੀ ਨਾਲ appeared first on News 35 Media.
[ad_2]
Source link