ਪਿਓ ਦੀ ਕਰਤੂਤ ਆਪਣੀ 14 ਸਾਲਾਂ ਧੀ ਨੂੰ
ਪੰਜਾਬ

ਪਿਓ ਦੀ ਕਰਤੂਤ ਆਪਣੀ 14 ਸਾਲਾਂ ਧੀ ਨੂੰ

[ad_1]

ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਬਾ ਪ ਨੇ ਆਪਣੀ ਹੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ। ਉਸਨੇ ਬਾਪ ਧੀ ਦੇ ਰਿਸ਼ਤੇ ਨੂੰ ਦਾਗ ਲਗਾ ਦਿੱਤਾ ਹੈ। ਦ ਰ ਅ ਸ ਲ ਉਥੇ ਦੇ ਇੱਕ ਪਿਤਾ ਨੇ ਆਪਣੀ ਚੌਦਾ ਸਾਲ ਦੀ ਨਾਬਾਲਗ ਸੋਤੇਲੀ ਧੀ ਨਾਲ ਛੇ ੜ ਛਾ ੜ ਕੀਤੀ ਅਤੇ ਗਲਤ ਹਰਕਤ ਕੀਤੀ।ਜਿਸ ਕਾਰਨ ਪੂਰਾ ਇ ਲਾ ਕਾ ਸਹਿਮਿਆ ਹੋਇਆ ਹੈ।

ਉਸ ਵਿਅਕਤੀ ਨੇ ਬਾਪ ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾੜ ਤਾੜ ਕਰ ਦਿੱਤਾ।ਇਸ ਘ ਟ ਨਾ ਤੋਂ ਬਾਅਦ ਉਸਦੀ ਮਾਂ ਨੇ ਲੜਕੀ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।ਪੁ ਲਿ ਸ ਦੁਆਰਾ ਉਸ ਆਰੋਪੀ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਬਣਦੀਆਂ ਧਾਰਾਵਾਂ ਲ ਗਾ ਈ ਆਂ ਗਈਆਂ।ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਕੇ ਰਿ ਮਾਂ ਡ ਹਾਸਲ ਕਰ ਲਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸਨੂੰ ਬਣਦੀ ਕਾਨੂੰਨੀ ਸਜ਼ਾ ਦਿੱਤੀ ਜਾ ਵੇ ਗੀ।ਇਸ ਘਟਨਾ ਤੋਂ ਬਾਅਦ ਹੁਣ ਕੋਈ ਵੀ ਧੀ ਹੌਸਲਾ ਨਹੀਂ ਵਿਖਾ ਸਕਦੀ।ਇੱਕ ਪਵਿੱਤਰ ਰਿਸ਼ਤੇ ਨੂੰ ਉਸ ਨੇ ਪਲਾਂ ਵਿੱਚ ਹੀ ਖ ਰਾ ਬ ਕਲ ਦਿੱਤਾ।ਇੱਥੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।ਹਰੇਕ ਧੀ ਅਤੇ ਔਰਤ ਨੂੰ ਇੱ ਜ ਤ ਦੇਣੀ ਚਾਹੀਦੀ ਹੈ।ਅਜਿਹੇ ਲੋਕਾਂ ਨੂੰ ਜੋ ਆਪਣੀ ਧੀ ਨੂੰ ਨਹੀਂ ਬ ਖ ਸ਼ ਦੇ ਉਨ੍ਹਾਂ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਲੋੜ ਹੈ।ਤਾਂ ਜੋ ਅੱਗੇ ਤੋਂ ਕੋ ਈ ਇਨਸਾਨ ਅਜਿਹੀ ਹਰਕਤ ਨਾ ਕਰ ਸਕੇ।

The post ਪਿਓ ਦੀ ਕਰਤੂਤ ਆਪਣੀ 14 ਸਾਲਾਂ ਧੀ ਨੂੰ appeared first on News 35 Media.

[ad_2]

Source link