[ad_1]
ਸ਼ੋਸ਼ਲ ਮੀਡੀਆ ਤੇ ਇੱਕ ਵੀਡਿਉ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਲੜਕੀ ਬਜੁਰਗ ਦੀ ਧੀ ਹੈ ਅਤੇ ਵੀਡਿਉ ਵਿੱਚ ਦਿੱਖ ਰਿਹਾ ਸਾਰਾ ਉਸ ਦਾ ਹੀ ਪਰਿਵਾਰ ਹੈ ਵੀਡਿਉ ਜਿਵੇ ਹੀ ਸ਼ੁਰੂ ਹੁੰਦੀ ਹੈ ਤਾ ਇਹ ਬਜੁਰਗ ਉਸ ਲੜਕੀ ਨੂੰ ਕਿਸੇ ਗੱਲੋ ਰੋਕਦਾ ਹੈ ਪਰ ਲੜਕੀ ਹੱਸਦੀ ਹੋਈ ਜਵਾਬ ਦੇ ਦਿੰਦੀ ਹੈ ਅਤੇ ਫਿਰ ਉਹ ਬਾਪ ਲੜਕੀ ਦੇ ਪੈਰਾ ਵਿੱਚ ਆਪਣੀ ਪੱ ਗ ਵੀ ਰੱਖ ਦਿੰਦਾ ਹੈ ਅਤੇ ਲੜਕੀ ਨੂੰ ਅਜਿਹਾ ਕਰਨ ਤੋ ਰੋਕਦਾ ਹੈ ਪਰ ਲੜਕੀ ਤੇ ਇਸਦਾ ਕੋਈ ਵੀ ਅਸਰ ਨਹੀ ਹੁੰਦਾ ਹੈ ਸ਼ੋਸ਼ਲ ਮੀਡੀਆ ਤੇ ਇਸ ਵੀਡਿਉ ਨੂੰ ਲਵ ਜਿਹਾਦ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਹੈ ਦਰਅਸਲ ਇਹ ਵੀਡਿਉ
ਰਾਜਸਥਾਨ ਦੇ ਪਾਲੀ ਜਿਲੇ ਦੇ ਸਾਧਰੀ ਥਾਣੇ ਦੀ ਹੈ ਅਤੇ ਮਾ ਮ ਲਾ ਲਵ ਮੈਰਿਜ ਦਾ ਹੈ ਅਤੇ ਦੋਵੇ ਲੜਕਾ ਲੜਕੀ ਰਾਜਸਥਾਨ ਵਿੱਚ ਵਸਦੇ ਦੇਵਾਸੀ ਭਾਈਚਾਰੇ ਨਾਲ ਸ ਬੰਧਿਤ ਹਨ ਅਤੇ ਲੜਕਾ ਲੜਕੀ ਇੱਕ ਦੂਜੇ ਨਾਲ ਵਿਆਹ ਕਰਵਾਉਣ ਲਈ ਥਾਣੇ ਪਹੁੰਚੇ ਸਨ ਪਰ ਲੜਕੀ ਦੇ ਮਾਤਾ ਪਿਤਾ ਇਸ ਲਈ ਰਾਜੀ ਨਹੀ ਸਨ ਜਾਣਕਾਰੀ ਅਨੁਸਾਰ ਲੜਕੀ ਵੱਲੋ ਉਕਤ ਲੜਕੇ ਨਾਲ ਵਿਆਹ ਕਰਵਾ ਲਿਆ ਗਿਆ ਹੈ ਅਤੇ ਇਸ ਵਿੱਚ ਲਵ ਜਿਹਾਦ ਵਾਲੀ ਕੋਈ ਵੀ ਗੱਲ ਨਹੀ ਹੈ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖਣ ਉਪਰੰਤ ਵੱਖ ਵੱਖ ਤਰਾ ਦੀਆ ਪ੍ਰਤੀਕਿਰਿਆਵਾ ਦਿੱਤੀਆ ਜਾ ਰਹੀਆ ਹਨ
The post ਪਿਓ ਨੇ ਧੀ ਦੇ ਆਸ਼ਿਕ ਸਾਹਮਣੇ ਪੈਰਾਂ ‘ਚ appeared first on News 35 Media.
[ad_2]
Source link