ਪੁੰਜਾਬ ਦੇ ਇਸ ਗੱਭਰੂ ਇੰਜਨੀਅਰ ਨੇ ਚੱਕ ‘ਤੇ ਫੱਟੇ, ਚਾਰ ਦਿਨਾਂ ‘ਚ ਬਣਾਈ ਭਾਰਤੀ ‘TIK TOK ‘ਬਹੁਤ ਵਧੀਆ ਵੀਰ ਜੀ ਤੁਸੀਂ ਸਾਬਤ ਕਰ ਦਿੱਤਾ ਹੈ ਇੰਡੀਆ ਵਿੱਚ ਬਾਂਦਰ ਹੀ ਨਹੀਂ ਇਨਸਾਨ ਵੀ ਰਹਿੰਦੇ ਹਨ , ਜਿਆਦਾਤਰ ਇੰਡੀਆ ਦੇ ਸਕੂਲਾਂ ਵਿਚ ਸਾਇੰਸ ਵਿਸੇ ਵਿਚ ਪੜਾਇਆ ਜਾਂਦਾ ਹੈ ਕਿ ਬੰਦਾ ਬਾਂਦਰਾਂ ਤੋਂ ਵਿਕਸਤਿ ਹੋ ਕਿ ਇਨਸਾਨ ਬਣਿਆ ਹੈ , ਪਰ ਇਹਨਾਂ ਨੂੰ ਪੁੱਛਣ ਵਾਲਾ ਹੌਵੇ , ਹੁਣ ਵਾਲੇ ਬਾਂਦਰ ਵਿਕਸਤਿ ਹੋੲ ਕੇ ਇਨਸਾਨ ਕਿਉਂ ਨਹੀਂ ਬਣੇ ਹਨ , ਪਰ ਇਹ ਆਪਣੇ ਆਪ ਕਦੋਂ ਤੱਕ ਬਾਂਦਰਾਂ ਦੀ ਔਲਾਦ ਸਮਝਣਗੇ , ਕੀ ਇਹਨਾਂ ਨੂੰ ਮਨੁੱਖ ਦੀ ਔਲਾਦ ਕਹਿਣ ਵਿੱਚ ਕੋਈ ਸ਼ਰਮ ਮਹਿਸੂਸ ਹੋ ਰਹੀ ਹੈ , ਇੰਡੀਅਨ ਲੋਕ ਕਿਉਂ ਨਹੀਂ ਸਮਝ ਰਹੇ ਕਿ ਬਾਂਦਰ ਬਾਂਦਰ ਹੀ ਸੀ ਤੇ ਮਨੁੱਖ ਮਨੁੱਖ ਸੀ ,
