ਪੰਜਾਬ ਅਤੇ ਹਰਿਆਣਾ ਤੋੰ ਪੰਜ ਲੱਖ ਬੰਦਾ ਪਹੁੰਚੇਗਾ ਦਿੱ ਲੀ
ਪੰਜਾਬ

ਪੰਜਾਬ ਅਤੇ ਹਰਿਆਣਾ ਤੋੰ ਪੰਜ ਲੱਖ ਬੰਦਾ ਪਹੁੰਚੇਗਾ ਦਿੱ ਲੀ

[ad_1]

ਕੇਦਰ ਸਰਕਾਰ ਵੱਲੋ ਜਾਰੀ ਬਿੱਲਾ ਦੇ ਵਿ ਰੋ ਧ ਵਿੱਚ ਪੰਜਾਬ ਦੇ ਸੰਗੀਤ ਜਗਤ ਦੇ ਕਲਾਕਾਰਾ ਵੀ ਖੁੱਲ ਕੇ ਕਿਸਾਨਾ ਦੇ ਸਮਰਥਨ ਵਿੱਚ ਆ ਗਏ ਹਨ ਜਿਸ ਦੇ ਸਬੰਧ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋ ਬਟਾਲਾ ਵਿੱਚ ਇੱਕ ਰੈਲੀ ਅਯੋਜਿਤ ਕੀਤੀ ਗਈ ਜਿਸ ਵਿੱਚ ਭਾਰੀ ਇਕੱਠ ਹੋਇਆ ਤੇ ਉਸ ਵਿੱਚ ਬਹੁਤ ਸਾਰੇ ਪੰਜਾਬੀ ਗਾਇਕਾ ਵੱਲੋ ਵੀ ਹਾਜਰੀ ਭਰੀ ਗਈ ਇਸ ਦੌਰਾਨ ਪੰਜਾਬੀ ਗਾਇਕ ਐਮੀ ਵਿਰਕ ਨੇ ਬੋਲਦਿਆ ਹੋਇਆ ਕਿਹਾ ਕਿ ਸਰਕਾਰਾ ਵੱਲੋ ਕਿਸਾਨਾ ਨਾਲ ਰੱਜ ਕੇ ਧੱ ਕਾ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਕਿਸਾਨ ਇਸ ਧੱ ਕੇ ਨੂੰ ਸਹਿਣ ਨਹੀ ਕਰਨਗੇ ਤੇ

ਇਸਦਾ ਜਵਾਬ ਸਰਕਾਰ ਨੂੰ ਜਰੂਰ ਦੇਣਗੇ ਉਹਨਾ ਦੱਸਿਆ ਕਿ ਜਦੋ ਅੱਜ ਸਵੇਰੇ ਰੈਲੀ ਲਈ ਨਵਾ ਕੁੜਤਾ ਪਜਾਮਾ ਪਾ ਕੇ ਆਉਣ ਲੱਗੇ ਤੇ ਮੈਨੂੰ ਕਿਸੇ ਨੇ ਪੁੱਛਿਆ ਕੇ ਬੜੀ ਟੌਹਰ ਕੱਢੀ ਆ ਕਿੱਥੇ ਚੱਲਿਆ ਤੇ ਮੈ ਕਿਹਾ ਕਿ ਅਡਾਨੀਆ ਦੀ ਮਕਾਣ ਦੇਣ ਚੱਲਿਆ ਹਾਂ ਤੇ ਇਹ ਕੁੜਤਾ ਪਜਾਮਾ ਇਸੇ ਲਈ ਹੀ ਸਿਲਵਾਇਆ ਹੋਇਆ ਹੈ ਉਹਨਾ ਕਿਹਾ ਕਿ ਸਰਕਾਰ ਵੱਲੋ ਇਹ ਬਿੱਲ ਅੰਬਾਨੀਆ ਅਡਾਨੀਆ ਨੂੰ ਫਾ ਇਦਾ ਪਹੁੰਚਾਉਣ ਲਈ ਲਿਆਦੇ ਗਏ ਹਨ ਇਸ ਦੌਰਾਨ ਗੱਲਬਾਤ ਕਰਦਿਆ ਹੋਇਆ ਸ਼ੋਸ਼ਲ ਮੀਡੀਆ ਤੇ ਅਕਸਰ ਹੀ ਕਿਸਾਨਾ ਦੀ ਗੱਲ ਕਰਨ ਵਾਲੇ ਜਗਦੀਪ ਰੰਧਾਵਾ ਨੇ ਕਿਹਾ ਕਿ ਭਾਵੇ ਸਰਕਾਰ ਵੱਲੋ ਕਨੂੰਨ ਬਣਾ ਦਿੱਤੇ ਗਏ ਹਨ ਪਰ ਇਹੋ ਜਿਹੇ ਕਾਲੇ ਕਨੂੰਨ ਲੋਕਾ ਦੇ ਹੜ ਅੱਗੇ

ਕਦੇ ਨਹੀ ਟਿਕਦੇ ਸੋ ਅਸੀ ਇਹਨਾ ਕਨੂੰਨਾ ਨੂੰ ਤੁੜਵਾ ਕੇ ਹੀ ਹਟਾਗੇ ਉਹਨਾ ਕਿਹਾ ਕਿ ਪੰਜਾਬ ਦੇ ਨੌਜਵਾਨ ਦਿੱਲੀ ਵੱਲ ਨੂੰ ਕੂਚ ਕਰਨ ਲਈ ਤਿਆਰ ਬੈਠੇ ਹਨ ਜਦੋ ਵੀ ਸਾਡੀਆ ਕਿਸਾਨ ਯੂਨੀਅਨਾ ਨੇ ਹੁਕਮ ਕੀਤਾ ਅਸੀ ਜਾ ਕੇ ਦਿੱਲੀ ਦਾ ਘਿ ਰਾ ਉ ਕਰਾਗੇ ਉਹਨਾ ਕਿਹਾ ਕਿ 10-20 ਹਜਾਰ ਜਾਣਿਆ ਨਾਲ ਤਾ ਸ਼ੰਭੂ ਬਾਰਡਰ ਵੀ ਨਹੀ ਟੱ ਪਿ ਆ ਜਾ ਸਕਦਾ ਪਰ ਜੇਕਰ ਅਸੀ 5 ਲੱਖ ਜਾਣੇ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਕੂਚ ਕਰ ਦਈਏ ਤਾ ਸਾਨੂੰ ਕੋਈ ਵੀ ਨਹੀ ਰੋਕ ਸਕਦਾ ਹੈ ਉਹਨਾ ਕਿਹਾ ਕਿ ਆਪਣੀਆ ਮੰਗਾ ਨੂੰ ਮਨਵਾਉਣ ਲਈ ਸਾਨੂੰ ਸਾਰਿਆ ਨੂੰ ਇੱਕੋ ਝੰਡੇ ਥੱਲੇ ਇਕੱਠੇ ਹੋਣ ਦੀ ਜਰੂਰਤ ਹੈ ਫਿਰ ਸਾਨੂੰ ਕੋਈ ਵੀ ਸਾਡੇ ਹੱ ਕ ਲੈਣ ਤੋ ਰੋਕ ਨਹੀ ਸਕਦਾ ਹੈ

The post ਪੰਜਾਬ ਅਤੇ ਹਰਿਆਣਾ ਤੋੰ ਪੰਜ ਲੱਖ ਬੰਦਾ ਪਹੁੰਚੇਗਾ ਦਿੱ ਲੀ appeared first on News 35 Media.

[ad_2]

Source link